ਇੰਗਲੈਂਡ ਵਿਚ ਰਚਿਤ ਪੰਜਾਬੀ ਨਾਟਕ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। |
- ਤਰਸੇਮ ਸਿੰਘ ਨੀਲਗਿਰੀ- ਚਕ੍ਰਵਿਊ(1970), ਲੰਮੀ ਸੜਕ ਲਾਹੌਰ ਦੀ (1976) ਛੜਿਆਂ ਦਾ ਗੀਤ(1987)
- ਹਰਭਜਨ ਸਿੰਘ ਬਿਰਕ- ਜ਼ਮੀਨ(1972)
- ਲੱਖਾ ਸਿੰਘ ਜ਼ੌਹਰ- ਪੌਂਡਾਂ ਦੇ ਪੁਆੜੇ(1980)
- ਦਰਸ਼ਨ ਸਿੰਘ ਗਿਆਨੀ- ਨਿਮਾਣੀਆਂ ਗਊਆਂ(ਮਿਤੀਹੀਣ)
- ਰਤਨ ਰੀਹਲ- ਪੰਜਾਬੀਅਤ(1996)
ਇਨ੍ਹਾਂ ਤੋਂ ਇਲਾਵਾ ਇੰਗਲੈਂਡ ਵਿਚਲੇ ਨਾਟਕਕਾਰਾਂ ਤੇਜਿੰਦਰ ਸਿੰਧਰਾ, ਅਰਜਨ ਰਾਇਤ, ਚਮਨ ਲਾਲ ਚਮਨ ਆਦਿ ਦੇ ਇੱਕਾ ਦੁੱਕਾ ਰੂਪ ਵਿੱਚ ਮੈਗਜ਼ੀਨਾਂ ਵਿੱਚ ਛਪੇ ਹਨ ਜਾਂ ਰੰਗਮੰਚ ਰਾਹੀਂ ਸਾਹਮਣੇ ਆਏ ਹਨ।[1]
ਹਵਾਲੇ
ਸੋਧੋ- ↑ ਸ਼ਰਮਾ, ਸੀਮਾ (2016). ਅਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ. ਚੰਡੀਗੜ੍ਹ: ਯੂਨੀਸਟਾਰ ਬੁੱਕਸ. p. 212. ISBN 978-93-5204-465-8. Archived from the original on 2016-12-30. Retrieved 2017-12-05.
{{cite book}}
: Unknown parameter|dead-url=
ignored (|url-status=
suggested) (help)