ਮੁੱਖ ਮੀਨੂ ਖੋਲ੍ਹੋ

ਇੰਟਰਨੈੱਟ ਮੂਵੀ ਡੈਟਾਬੇਸ

imdb - ਫ਼ਿਲਮਾਂ ਨਾਲ ਸੰਬੰਧਿਤ ਜਾਣਕਾਰੀ ਵਾਲੀ ਵੈਬਸਾਈਟ

ਇੰਟਰਨੈੱਟ ਮੂਵੀ ਡੈਟਾਬੇਸ (IMDb) ਇੱਕ ਆਨਲਾਈਨ ਡੈਟਾਬੇਸ ਹੈ ਜੋ ਅਦਾਕਾਰਾਂ, ਫ਼ਿਲਮਾਂ, ਟੈਲੀਵੀਜ਼ਨ ਪ੍ਰੋਗਰਾਮਾਂ ਅਤੇ ਵੀਡੀਓ ਗੇਮਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਆਈ.ਐਮ.ਡੀਬੀ. ਦੀ ਵੈੱਬਸਾਈਟ ਅਕਤੂਬਰ 1990 ਵਿੱਚ ਸ਼ੁਰੂ ਹੋਈ ਸੀ ਅਤੇ 1998 ਤੋਂ Amazon.com ਅਧੀਨ ਹੈ।

ਬਾਹਰੀ ਸਰੋਤਸੋਧੋ