ਇੰਟਰਪਰੈਟਰ ਇੱਕ ਕੰਪਿਊਟਰ ਪਰੋਗਰਾਮ ਹੁੰਦੇ ਹਨ ਜੋ ਉੱਚ ਪੱਧਰੀ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਨੂੰ ਲਾਈਨ-ਦਰ-ਲਾਈਨ ਮਸ਼ੀਨੀ ਭਾਸ਼ਾ ਵਿੱਚ ਬਦਲਦੇ ਹਨ।
ਪਹਿਲੀ ਇੰਟਰਪਰੈਟ ਉੱਚ-ਪੱਧਰ ਦੀ ਭਾਸ਼ਾ ਲਿਸਪ ਸੀ। ਲਿਸਪ ਨੂੰ ਪਹਿਲਾਂ ਪਹਿਲ, ਸਟੀਵ ਰਸਲ ਨੇ ਇੱਕ IBM 704 ਕੰਪਿਊਟਰ ਤੇ 1958 ਵਿੱਚ ਲਾਗੂ ਕੀਤਾ ਸੀ।