ਇੰਡਕਟਰ
ਇੰਡਕਟਰ, ਜਿਸ ਨੂੰ ਕੁਆਇਲ ਜਾਂ ਰਿਐਕਟਰ ਵੀ ਕਹਿੰਦੇ ਹਨ, ਇੱਕ ਉਦਾਸੀਨ ਦੋ-ਟਰਮੀਨਲ ਬਿਜਲੀ ਪਾਰਟ ਹੈ। ਇਸ ਵਿੱਚ ਆਮ ਤੌਰ 'ਤੇ ਕੁਆਇਲ ਵਿੱਚ ਲਪੇਟੀ ਇੱਕ ਤਾਰ ਦੇ ਰੂਪ ਵਿੱਚ ਇੱਕ ਕੰਡਕਟਰ ਹੁੰਦਾ ਹੈ। ਊਰਜਾ ਕੁਆਇਲ ਵਿੱਚ ਇੱਕ ਚੁੰਬਕੀ ਖੇਤਰ ਵਿੱਚ ਆਰਜ਼ੀ ਤੌਰ 'ਤੇ ਸੰਭਾਲੀ ਜਾਂਦੀ ਹੈ।[1]
ਇੰਡਕਟਰ | |
---|---|
ਕਿਸਮ | Passive |
ਕਾਰਜ ਸਿਧਾਂਤ | ਬਿਜਲਈ-ਚੁੰਬਕੀ ਇੰਡਕਸ਼ਨ |
ਪਹਿਲਾ ਉਤਪਾਦਨ | ਮਾਈਕਲ ਫਾਰਏਡੇ (1831) |
Electronic symbol | |
ਹਵਾਲੇ
ਸੋਧੋ- ↑ "Inductor". Retrieved 29 ਅਗਸਤ 2016.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |