ਇੰਡੀਅਨ ਆਡਰ ਆਫ ਮੈਰਿਟ
ਇੰਡੀਅਨ ਆਡਰ ਆਫ ਮੈਰਿਟ ਬਰਤਾਨੀਆ ਰਾਜ ਸਮੇਂ ਫ਼ੌਜ ਅਤੇ ਨਾਗਰਿਕ ਨੂੰ ਦਿਤਾ ਜਾਣ ਵਾਲਾ ਸਨਮਾਨ ਹੈ। ਇਸ ਦੀ ਸਥਾਪਨਾ 1837 ਵਿੱਚ ਕੀਤੀ ਗਤੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਇਹ ਸਨਮਾਨ ਬੰਦ ਕਰ ਦਿਤਾ ਗਿਆ। ਇਹ ਸਨਮਾਨ ਬਰਤਾਨੀਆ ਦੇ ਵਿਕਟੋਰੀਆ ਕਰੌਸ ਦੇ ਬਰਾਬਰ ਸੀ ਅਤੇ ਅੱਜ ਦੇ ਭਾਰਤੀ ਪਰਮਵੀਰ ਚੱਕਰ ਦੇ ਸਮਾਨ ਸੀ।
ਇੰਡੀਅਨ ਆਡਰ ਆਫ ਮੈਰਿਟ | |
---|---|
ਇੰਡੀਅਨ ਆਡਰ ਆਫ ਮੈਰਿਟ (ਦੂਜੀ ਕਲਾਸ ਮਿਲਟਰੀ ਡਵੀਜ਼ਨ) (ਉਪਰ) ਰੀਵਨ(ਹੇਠਾਂ) | |
Awarded by {{{ਪ੍ਰਦਾਨ_ਕਰਤਾ}}} | |
ਕਿਸਮ | ਫ਼ੌਜੀ ਸਨਮਾਨ |
ਪਾਤਰਤਾ | ਭਾਰਤੀ ਨਾਗਰਿਕ, ਫ਼ੌਜੀ |
ਪੁਰਸਕਾਰ ਉਦੇਸ਼ | ਬਹਾਦਰੀ |
ਰੁਤਬਾ | 1947 ਤੋਂ ਬਾਅਦ ਬੰਦ |
Post-nominals | ਇੰਡੀਅਨ ਆਡਰ ਆਫ ਮੈਰਿਟ |
Statistics | |
ਸਥਾਪਨਾ | 1837 |
Precedence | |
ਅਗਲਾ (ਉਚੇਰਾ) | ਵਿਕਟੋਰੀਆ ਕਰੌਸ |
ਸਨਮਾਨ
ਸੋਧੋਤੀਜਾ ਸਨਮਾਨ
ਸੋਧੋਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਧੁੱਦਲਾ ਚਾਂਦੀ ਦੇ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਸੀ। ਇਸ ਨੂੰ 1944 ਵਿੱਚ ਬਦਲ ਕੇ ਬਹਾਦਰੀ ਦਾ ਸਨਮਾਨ ਕਰ ਦਿੱਤਾ ਗਿਆ।
ਦੂਜਾ ਸਨਮਾਨ
ਸੋਧੋਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਚਮਕਦਾ ਚਾਂਦੀ ਦਾ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।
ਪਹਿਲਾ ਸਨਮਾਨ
ਸੋਧੋਪੀਲੇ ਸੁਨਿਰਹੀ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਸੁਨਿਹਰੀ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।
ਰਿਵਨ
ਸੋਧੋਗੂੜਾ ਨੀਲਾ ਰੀਵਨ ਜਿਸ 'ਚ ਦੋ ਪੱਟੀਆਂ ਹੁੰਦੀਆਂ ਹਨ।
ਸਨਮਾਨ ਪ੍ਰਾਪਤ
ਸੋਧੋ- 12 ਸਤੰਬਰ 1897 ਦੀ ਹੋਈ ਸਾਰਾਗੜ੍ਹੀ ਦੀ ਲੜਾਈ ਦੇ ਸਿਰਲੱਥ ਸੂਰਮਿਆਂ ਨੂੰ ਇੰਡੀਅਨ ਆਡਰ ਆਫ ਮੈਰਿਟ ਨਾਲ ਨਿਵਾਜਿਆ ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਸੀ। ਇੱਕ ਹੀ ਦਿਨ ਵਿੱਚ ਇਕੱਠੇ ਇੱਕੀ ਇੰਡੀਅਨ ਆਡਰ ਆਫ ਮੈਰਿਟ ਤਕਸੀਮ ਕਰਨ ਦੀ ਹੁਣ ਤਕ ਦੇ ਇਤਿਹਾਸ ਦੀ ਇਹ ਇੱਕੋ ਇੱਕ ਘਟਨਾ ਹੈ। ਫ਼ੌਜੀ ਇਤਿਹਾਸ ਵਿੱਚ ਕੋਈ ਹੋਰ ਅਜਿਹਾ ਬਿਰਤਾਂਤ ਨਹੀਂ ਮਿਲਦਾ ਜਦੋਂ ਸਮੂਹਿਕ ਤੌਰ ’ਤੇ ਇੰਨੇ ਸਰਵ-ਉੱਚ ਪੁਰਸਕਾਰ ਇਕੱਠੇ ਦਿੱਤੇ ਗਏ ਹੋਣ। ਉਸ ਸਮੇਂ ਸਮੁੱਚੀ ਸਿੱਖ ਬਟਾਲੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ।
- ਕੈਪਟਨ ਸੁਬੇਦਾਰ ਸਰਦਾਰ ਬਹਾਦੁਰ, ਸੰਤ ਸਿੰਘ ਮਾਂਗਟ
- ਸੂਬੇਦਾਰ ਮੇਗ਼ਰ ਰਾਮ ਸਿੰਘ ਕੈਲਾ,
- ਸੂਬੇਦਾਰ ਬਹਾਦਰ ਨਿਆਜ ਮੁਹੰਮਦ ਖਾਨ
- ਰਸਾਲਦਾਰ ਭਾਰਤ ਸਿੰਘ ਮਿਤੀ 4 ਮਈ 1944.
- ਲੈਫਟੀਨੈਟ ਸਰਦਾਰ ਬਹਾਦਰ ਅਹਿਮਦੁਲਾ ਖਾਨ, ਖਾਨ ਬਹਾਦੁਰ ਨੂੰ ਸਨਮਾਨ ਦਿਤਾ ਗਿਆ ਅਤੇ ਨਾਲ ਜਾਗੀਰ ਸਨਮਾਨ ਦੀ ਤਲਵਾਰ ਭੇਟ ਕੀਤੀ ਗਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋDuckers, Peter (2009) [2004]. British Orders and Decorations. Oxford: Shire Publications. ISBN 978-0-7478-0580-9. OCLC 55587484. {{cite book}}
: Cite has empty unknown parameter: |authormask=
(help)