ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੁੜਕੀ
(ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੂੜਕੀ ਤੋਂ ਮੋੜਿਆ ਗਿਆ)
ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੂੜਕੀ (ਆਮ ਪਛਾਣ IIT ਰੂੜਕੀ ਜਾਂ IITR), ਜੋ ਕਿ ਪਹਿਲਾਂ ਯੂਨੀਵਰਸਿਟੀ ਆਫ਼ ਰੂੜਕੀ (1948 - 2001) ਅਤੇ ਥਾਮਸਨ ਕਾਲਜ ਆਫ਼ ਸਿਵਲ ਇੰਜੀਨੀਅਰਿੰਗ (1853 - 1948) ਦੇ ਨਾਮ ਨਾਲ ਜਾਣੇਆ ਜਾਂਦਾ ਸੀ, ਰੁੜਕੀ, ਉਤਰਾਖੰਡ ਵਿੱਚ ਇੱਕ ਪਬਲਿਕ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 1847 ਵਿੱਚ ਸਰ ਜੇਮਸ ਥਾਮਸਨ, ਉਸ ਵੇਲੇ ਦੇ ਉਪ ਰਾਜਪਾਲ ਦੁਆਰਾ ਕੀਤੀ ਗਈ। ਸੰਨ 1949 ਵਿਚ ਇਸ ਨੂੰ ਯੂਨੀਵਰਸਿਟੀ ਦਾ ਅਹੁਦਾ ਦਿਤਾ ਗਿਆ ਅਤੇ 2001 ਵਿਚ ਇਸ ਨੂੰ ਭਾਰਤ ਦਾ ਸਤਵਾਂ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (IIT) ਬਣਾ ਦਿਤਾ ਗਿਆ।