ਇੰਡੀਅਨ ਕੌਫ਼ੀ ਹਾਊਸ, ਜਲੰਧਰ ਪੰਜਾਬ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਮੱਕਾ ਸੀ। 1960 ਤੋਂ 1975 ਤਕ ਜਲੰਧਰ ਦਾ ਇੰਡੀਅਨ ਕੌਫ਼ੀ ਹਾਊਸ ਪੰਜਾਬ ਦੇ ਸਾਹਿਤਕਾਰਾਂ ਮੱਕਾ ਮੰਨਿਆ ਜਾਂਦਾ ਸੀ।[1]