ਇੰਡੀਆ ਅਗੇਂਸਟ ਕਰੱਪਸ਼ਨ

ਇੰਡੀਆ ਅਗੇਂਸਟ ਕਰਪਸ਼ਨ (ਭ੍ਰਿਸ਼ਟਾਚਾਰ ਦੇ ਵਿਰੁੱਧ ਭਾਰਤ) ਭਾਰਤ ਦਾ ਰਾਸ਼ਟਰ-ਵਿਆਪੀ ਜਨਤਕ-ਅੰਦੋਲਨ ਸੀ, ਜਿਸ ਵਲੋਂ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਕਠੋਰ ਕਨੂੰਨ ਬਣਾਉਣ ਦੀ ਮੰਗ ਕੀਤੀ ਗਈ। ਕਈ ਮੰਨੇ ਪ੍ਰਮੰਨੇ ਸਮਾਜਕ ਕਾਰਕੁੰਨ ਜਿਵੇਂ ਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ, ਮੇਧਾ ਪਾਟੇਕਰ, ਕਿਰਨ ਬੇਦੀ ਆਦਿ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਸਨ।

ਇੰਡੀਆ ਅਗੇਂਸਟ ਕਰਪਸ਼ਨ
India Against Corruption
ਕਿਸਮਜਨਤਕ-ਅੰਦੋਲਨ
ਮੁੱਖ ਆਗੂਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ
ਖੇਤਰਭਾਰਤ
ਫ਼ੋਕਸਐਂਟੀ-ਕਰਪਸ਼ਨ