ਇੰਡੀਆ ਆਰਟ ਫੇਅਰ
ਇੰਡੀਆ ਆਰਟ ਫੇਅਰ, ਦਿੱਲੀ, ਭਾਰਤ ਵਿੱਚ ਲੱਗਣ ਵਾਲਾ ਇੱਕ ਸਲਾਨਾ ਭਾਰਤੀ ਆਧੁਨਿਕ ਅਤੇ ਸਮਕਾਲੀ ਕਲਾ ਮੇਲਾ ਹੈ।[1] ਇਸ ਮੇਲੇ ਵਿੱਚ ਚਿੱਤਰ, ਬੁੱਤ, ਫੋਟੋਗਰਾਫੀ, ਮਿਸ਼ਰਤ ਮੀਡੀਆ, ਪ੍ਰਿੰਟਸ, ਡਰਾਇੰਗ ਅਤੇ ਵੀਡੀਓ ਕਲਾ ਵੀ ਸ਼ਾਮਲ ਹਨ। ਮੇਲੇ ਦੇ ਪਹਿਲੇ ਤਿੰਨ ਐਡੀਸ਼ਨ ਪ੍ਰਗਤੀ ਮੈਦਾਨ ਵਿੱਚ ਲਾਏ ਗਏ ਸੀ।
ਹਵਾਲੇ
ਸੋਧੋ- ↑ Jha, Srishti (22 August 2009). "Indian Art Summit 2009: An 'arty' delight". Hinustan Times. Archived from the original on 31 ਅਕਤੂਬਰ 2011. Retrieved 30 ਜਨਵਰੀ 2015.
{{cite news}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2010-11-23. Retrieved 2015-01-30.{{cite web}}
: Unknown parameter|dead-url=
ignored (|url-status=
suggested) (help) Archived 2010-11-23 at the Wayback Machine.