ਇੰਡੀਆ ਐਂਡ ਕੈਨੇਡਾ ਇੱਕ ਪੰਜਾਬੀ ਅਤੇ ਅੰਗਰੇਜ਼ੀ ਦੋਭਾਸ਼ੀ ਹਫ਼ਤਾਵਾਰ ਪਰਚਾ ਸੀ, ਜੋ ਕਰਤਾਰ ਸਿੰਘ ਹੁੰਦਲ 'ਅਕਾਲੀ' (ਗ਼ਦਰ ਪਾਰਟੀ ਦੀ ਸਥਾਪਨਾ ਤੋਂ ਵੀ ਪਹਿਲਾਂ ਵਿਕਟੋਰੀਆਂ ਬੀ.ਸੀ., ਕੈਨੇਡਾ ਤੋਂ 1912 ਵਿਚ ਉਸ ਨੇ ਗੁਰਮੁਖੀ ਟਾਈਪ ਵਿਚ ਸਨਸਾਰ ਜਾਂ ਸੰਸਾਰ ਪ੍ਰਕਾਸ਼ਤ ਕੀਤਾ ਸੀ) ਨੇ 1930 ਵਿੱਚ ਵੈਨਕੂਵਰ ਤੋਂ ਕਢਿਆ ਸੀ।[1]

ਹਵਾਲੇ ਸੋਧੋ

  1. G̲h̲adara lahira dī kawitā. Pabalīkeshana Biūro, Pañjābī Yunīwarasiṭī. 1995. ISBN 978-81-7380-013-9.