ਇੰਡੀਆ ਟੂਡੇ
ਇੰਡੀਆ ਟੂਡੇ (ਅੰਗਰੇਜ਼ੀ: India Today) ਭਾਰਤ ਦਾ ਇੱਕ ਹਫ਼ਤਾਵਾਰ ਖ਼ਬਰੀ ਮੈਗਜ਼ੀਨ ਹੈ ਜੋ ਲਿਵਿੰਗ ਮੀਡੀਆ ਇੰਡੀਆ ਲਿਮੀਟਿਡ ਪ੍ਰਕਾਸ਼ਿਤ ਕਰਦਾ ਹੈ। ਇਹ ਮੈਗਜ਼ੀਨ 1975 ਤੋਂ ਪ੍ਰਕਾਸ਼ਿਤ ਹੋ ਰਿਹਾ ਹੈ। ਅੰਗਰੇਜ਼ੀ ਦੇ ਇਲਾਵਾ ਇਹ ਹਿੰਦੀ ਵਿੱਚ ਵੀ ਨਿਕਲਦਾ ਹੈ।
ਤਸਵੀਰ:IndiaToday-20-20061218.jpg | |
ਮੁੱਖ ਸੰਪਾਦਕ | ਅਰੂਣ ਪੁਰੀ ਮਧੂ ਤ੍ਰੇਹਾਨ (ਬਾਨੀ ਸੰਪਾਦਕ) |
---|---|
ਸ਼੍ਰੇਣੀਆਂ | ਨਿਊਜ਼, ਸਾਇੰਸ, ਸਪੋਰਟ, ਇਤਿਹਾਸ |
ਸਰਕੂਲੇਸ਼ਨ | 1,600,000[1] |
ਪ੍ਰਕਾਸ਼ਕ | Aroon Purie |
ਪਹਿਲਾ ਅੰਕ | 1–15 ਦਸੰਬਰ1975 |
ਕੰਪਨੀ | ਲਿਵਿੰਗ ਮੀਡੀਆ |
ਦੇਸ਼ | ਭਾਰਤ |
ਅਧਾਰ-ਸਥਾਨ | ਨੋਇਡਾ, ਉੱਤਰ ਪ੍ਰਦੇਸ਼[2] |
ਭਾਸ਼ਾ | English |
ਵੈੱਬਸਾਈਟ | indiatoday |
ISSN | 0254-8399 |
ਇੰਡੀਆ ਟੂਡੇ ਦੀ ਸਥਾਪਨਾ 1975[7] ਵਿੱਚ ਵਿਦਿਆ ਵਿਲਾਸ ਪੁਰੀ (ਥੌਮਸਨ ਪ੍ਰੈਸ ਦੇ ਮਾਲਕ) ਨੇ ਕੀਤੀ ਸੀ। [3]
ਹਵਾਲੇ
ਸੋਧੋ- ↑ IRS 2012 Q1 Topline Findings Archived 2014-04-07 at the Wayback Machine. mruc.net. Retrieved 31 March 2013
- ↑ "India Today Group". India Today Group. Retrieved 2010-09-28.
- ↑ Publications, Europa (2002). The Far East and Australasia 2003 (in ਅੰਗਰੇਜ਼ੀ). Psychology Press. ISBN 978-1-85743-133-9.