ਇੰਦਰਾ ਗਾਂਧੀ ਨਹਿਰ ਭਾਰਤ ਦੀ ਇੱਕ ਵਡੀ ਨਹਿਰ ਪਰਿਯੋਜਨਾ ਹੈ,ਜੋ ਰਾਜਸਥਾਨ ਰਾਜ ਵਿੱਚ ਥਾਰ ਮਾਰੂਥਲ ਵਿੱਚ ਪੀਣ ਅਤੇ ਸਿੰਜਾਈ ਲਈ ਪਾਣੀ ਮੁਹੱਇਆ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ। ਪਹਿਲਾਂ ਇਹਦਾ ਨਾਂਅ ਰਾਜਸਥਾਨ ਨਹਿਰ ਸੀ।

ਗਿੱਦੜਾਬਾਹਾ (ਪੰਜਾਬ) ਨੇੜੇ ਇੰਦਰਾ ਗਾਂਧੀ ਨਹਿਰ ਦਾ ਇੱਕ ਨਜ਼ਾਰਾ

ਸਰੋਤ

ਸੋਧੋ

ਇਸ ਨਹਿਰ ਦਾ ਸਰੋਤ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਹੈ। ਇਹ ਨਹਿਰ ਪੰਜਾਬ ਦੇ ਹਰੀਕੇ ਪੱਤਣ ਨਾਂਅ ਦੀ ਥਾਂ ਤੋਂ ਕੱਢੀ ਗਈ ਹੈ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ।

ਲਾਭ ਲੈਣ ਵਾਲਾ ਖੇਤਰ

ਸੋਧੋ

ਇਸ ਨਹਿਰ ਨਾਲ ਸ਼੍ਰੀਗੰਗਾਨਗਰ,ਬੀਕਾਨੇਰ,ਚੁਰੂ,ਨਾਗੌਰ,ਜੋਧਪੁਰ,ਜੈਸਲਮੇਰ,ਬਾੜਮੇਰ ਅਤੇ ਜਾਲੋਰ ਜਿਲਿਆਂ ਵਿੱਚ ਪੀਣ ਵਾਲਾ ਅਤੇ ਸਿੰਜਾਈ ਲਈ ਪਾਣੀ ਪੰਹੁਚਾਇਆ ਗਿਆ ਹੈ।

ਮਾਰੂਥਲੀਕਰਣ ਨੂੰ ਠੱਲ

ਸੋਧੋ
 
ਰਾਜਸਥਾਨ ਦੇ ਬੀਕਨੇਰ ਜਿਲ੍ਹੇ ਵਿੱਚ ਥਾਰ ਦੇ ਮਾਰੂਥਲ ਵਿੱਚੋਂ ਲੰਘਦੀ ਹੋਈ ਇੰਦਰਾ ਗਾਂਧੀ ਨਹਿਰ

ਵਧਦੇ ਮਾਰੂਥਲੀਕਰਣ ਨੂੰ ਰੋਕਣ ਲਈ ਇਸ ਦੇ ਪਾਣੀ ਨਾਲ ਇਸ ਨਹਿਰ ਦੇ ਕਿਨਾਰੇ ਅਤੇ ਨੇੜਲੀ ਜਮੀਨ ਤੇ ਵੱਡੇ ਪੱਧਰ ਤੇ ਰੁੱਖ ਅਤੇ ਝਾੜੀਆਂ ਜਿਵੇਂ Dalbergia sissoo, Eucalyptus terticornis, Eucalyptus camaldulensis, Morus alba, Tecomella undulata, Acacia tortilis, Azadirachta indica, Albizia lebbeck, Cassia fistula, Popular ciliata, Melia azedarch, and Acacia nilotica ਲਾਏ ਗਏ ਹਨ। ਇਹ ਕਿੱਕਰ,ਸਰ੍ਹੀਂ,ਅਮਲਤਾਸ,ਨਿੰਮ ਅਤੇ ਰੋਹਿੜਾ ਦੀਆਂ ਕਿਸਮਾਂ ਹਨ।

ਹਵਾਲੇ

ਸੋਧੋ
  • Anon. 1998. Statistical Abstract Rajasthan. Directorate of Economic and Statistics, Rajasthan, Jaipur
  • Balak Ram, 1999. Report on Wastelands in Hanumangarh district, Rajasthan.CAZRI, Jodhpur
  • Kavadia, P.S. 1991. Problem of waterlogging in Indira Gandhi Nahar Project and outline of Action Plan to tackle it.
  • Singh, S. and Kar, A. 1997. Desertification Control - In the arid ecosystem of India for sustainable development. Agro-Botanical Publishers, Bikaner
  • Burdak, LR, 1982. Recent advances in Desert Afforestation, Dehradun