ਇੰਦਰ ਸਾਗਰ ਡੈਮ
ਗ਼ਲਤੀ: ਅਕਲਪਿਤ < ਚਾਲਕ।
ਇੰਦਰ ਸਾਗਰ ਡੈਮ | |
---|---|
ਟਿਕਾਣਾ | ਨਰਮਦਾ ਨਗਰ, ਮੁੰਡੀ, ਮੱਧ ਪ੍ਰਦੇਸ਼ |
ਗੁਣਕ | 22°17′02″N 76°28′17″E / 22.28389°N 76.47139°E |
ਉਸਾਰੀ ਸ਼ੁਰੂ ਹੋਈ | 1984-10-23 |
ਉਦਘਾਟਨ ਮਿਤੀ | 2005-03-31 |
ਓਪਰੇਟਰ | ਨਰਮਦਾ ਘਾਟੀ ਵਿਕਾਸ ਅਥਾਰਟੀ |
Dam and spillways | |
ਰੋਕਾਂ | ਨਰਮਦਾ ਦਰਿਆ |
ਉਚਾਈ | 92 m (302 ft) |
ਲੰਬਾਈ | 653 m (2,142 ft) |
Reservoir | |
ਪੈਦਾ ਕਰਦਾ ਹੈ | ਇੰਦਰ ਸਾਗਰ ਪਾਣੀ ਦਾ ਭੰਡਾਰ |
ਕੁੱਲ ਸਮਰੱਥਾ | 12,200,000,000 m3 (9,890,701 acre⋅ft) |
ਸਰਗਰਮ ਸਮਰੱਥਾ | 9,750,000,000 m3 (7,904,454 acre⋅ft)[1] |
Power Station | |
Turbines | 8 × 125 MW |
Installed capacity | 1,000 MW |
ਇੰਦਰ ਸਾਗਰ ਡੈਮ ਮੱਧ ਪ੍ਰਦੇਸ਼ ਵਿੱਚ ਸਾਲ 1992 ਵਿੱਚ ਨਰਮਦਾ ਦਰਿਆ 'ਤੇ ਬਣਾਇਆ। ਇਹ 12.22 ਘਣ ਮੀਟਰ ਦੀ ਸਮਰੱਥਾ ਦੇ ਨਾਲ ਭਾਰਤ ਵਿੱਚ ਵੱਡਾ ਸਰੋਵਰ ਹੈ। ਇਸ ਡੈਮ ਦੁਆਰਾ 1230 ਵਰਗ ਕਿਲੋਮੀਟਰ ਜਮੀਨ ਦੀ ਸੰਚਾਈ ਕੀਤੀ ਜਾਂਦੀ ਹੈ। ਇਹ ਡੈਮ 92 ਮੀਟਰ ਉੱਚਾ ਅਤੇ 653 ਮੀਟਰ ਚੌੜਾ ਹੈ। ਇੰਦਰ ਸਾਗਰ ਡੈਮ 1000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਇਸ ਦੀਆਂ 8 ਸਹਾਇਕ ਨਦੀਆ ਹਨ ਜਿਹਨਾਂ ਤੋਂ 92 ਘਣਮੀਟਰ ਪਾਣੀ ਇਕੱਠਾ ਹੁੰਦਾ ਹੈ। ਇਸ ਮੱਧ ਪ੍ਰਦੇਸ਼ ਦਾ ਬਹੁਤ ਲਾਭਦਾਇਕ ਯੋਜਨਾ ਹੈ। ਇਸ ਦਾ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 23 ਅਕਤੂਬਰ, 1984 ਨੂੰ ਕੀਤਾ। ਇਸ ਡੈਮ ਦੀ ਉਸਾਰੀ 1992 ਵਿੱਚ ਸ਼ੁਰੂ ਹੋਈ।[2]
ਹਵਾਲੇ
ਸੋਧੋ- ↑ "India: National Register of Large Dams 2009" (PDF). Central Water Commission. Archived from the original (PDF) on 21 July 2011. Retrieved 10 July 2011.
{{cite web}}
: Unknown parameter|deadurl=
ignored (|url-status=
suggested) (help) - ↑ NHPC Limited: Indira Sagar Power Station