ਇੰਸਟਾਗਰਾਮ ਇੱਕ ਆਨਲਾਈਨ ਮੰਚ ਹੈ ਜੋ ਕਿ ਤਸਵੀਰਾਂ ਅਤੇ ਵੀਡੀਓ ਸਾਂਝਾ ਕਰਨ ਦੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਹੈ। ਇਸ ਰਾਹੀਂ ਵਰਤੋਂਕਾਰ ਤਸਵੀਰਾਂ ਜਾਂ ਚਲ-ਚਿੱਤਰਾਂ ਨੂੰ ਡਿਜੀਟਲ ਛਾਨਣੀਆਂ ਲਗਾ ਕੇਇਸ ਮੰਚ 'ਤੇ ਆਪਣੇ ਚਹੇਤਿਆਂ ਨਾਲ ਸਾਂਝਾ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਉਹਨਾਂ ਨੂੰ ਫ਼ੇਸਬੁੱਕ, ਟਵਿਟਰ, ਟੰਬਲਰ ਅਤੇ ਫ਼ਲਿਕਰ ਵਰਗੀਆਂ ਕਈ ਸਮਾਜਕ ਮੇਲ-ਜੋਲ ਵਾਲੇ ਸਾਈਟਾਂ ਉੱਤੇ ਵੀ ਸਾਂਝੀਆਂ ਕਰ ਸਕਦੇ ਹਨ।[1]

ਇੰਸਟਾਗਰਾਮ
ਉਪਲੱਬਧਤਾ32 ਭਾਸ਼ਾਵਾਂ
ਮਾਲਕਫੇਸਬੁੱਕ
ਵੈੱਬਸਾਈਟinstagram.com
ਮੌਜੂਦਾ ਹਾਲਤਕਿਰਿਆਸ਼ੀਲ

ਹਵਾਲੇ

ਸੋਧੋ
  1. Frommer, Dan (November 1, 2010). "Here's How To Use Instagram". Business Insider. Retrieved May 20, 2011.