ਇੱਕ ਸੰਗੀਤਕਾਰ ਦਾ ਪੋਰਟਰੇਟ
ਇੱਕ ਸੰਗੀਤਕਾਰ ਦਾ ਪੋਰਟਰੇਟ ਇੱਕ ਅਧੂਰੀ ਪੇਂਟਿੰਗ ਹੈ ਜੋ ਵਿਆਪਕ ਤੌਰ 'ਤੇ ਇਤਾਲਵੀ ਪੁਨਰਜਾਗਰਣ ਕਲਾਕਾਰ ਲਿਓਨਾਰਦੋ ਦਾ ਵਿੰਚੀ ਨੂੰ ਦਿੱਤੀ ਗਈ ਹੈ, ਜਿਸਦੀ ਮਿਤੀ ਅੰ. 1483–1487 ਈਸਵੀ ਹੈ। ਜਦੋਂ ਲਿਓਨਾਰਦੋ ਮਿਲਾਨ ਵਿੱਚ ਸੀ, ਤਾਂ ਇਹ ਕੰਮ ਅਖਰੋਟ ਦੀ ਲੱਕੜ ਦੇ ਇੱਕ ਛੋਟੇ ਪੈਨਲ ਉੱਤੇ ਤੇਲ ਅਤੇ ਸ਼ਾਇਦ ਟੈਂਪਰੇਰਾ ਵਿੱਚ ਪੇਂਟ ਕੀਤਾ ਗਿਆ ਸੀ। ਇਹ ਉਸਦੀ ਇਕੋ-ਇਕ ਜਾਣੀ ਜਾਂਦੀ ਪੁਰਸ਼ ਪੋਰਟਰੇਟ ਪੇਂਟਿੰਗ ਹੈ, ਅਤੇ ਇਸ ਦੇ ਸਿਟਰ ਦੀ ਪਛਾਣ ਬਾਰੇ ਵਿਦਵਾਨਾਂ ਵਿਚ ਬੜੀ ਬਹਿਸ ਕੀਤੀ ਗਈ ਹੈ।
Italian: Ritratto di musico | |
---|---|
ਕਲਾਕਾਰ | Leonardo da Vinci |
ਸਾਲ | ਅੰ. 1483–1487 (unfinished) |
ਵਿਸ਼ਾ | Identity uncertain |
ਪਸਾਰ | 44.7 cm × 32 cm (17.6 in × 13 in) |
ਜਗ੍ਹਾ | Pinacoteca Ambrosiana, Milan |
ਵਰਣਨ
ਸੋਧੋਇਹ ਵੀ ਵੇਖੋ
ਸੋਧੋ- ਲਿਓਨਾਰਦੋ ਵਿੰਚੀ ਦੀਆਂ ਕ੍ਰਿਤੀਆਂ ਦੀ ਸੂਚੀ