ਇੱਕ ਹਾਸੋਹੀਣੇ ਮਨੁੱਖ ਦਾ ਸੁਪਨਾ

"ਇੱਕ ਹਾਸੋਹੀਣੇ ਮਨੁੱਖ ਦਾ ਸੁਪਨਾ" (ਰੂਸੀ: Сон смешного человека, Son smeshnovo cheloveka) ਫਿਓਦਰ ਦੋਸਤੋਵਸਕੀ ਦੀ 1877 ਵਿੱਚ ਲਿਖੀ ਇੱਕ ਕਹਾਣੀ ਹੈ। ਇਹ ਇੱਕ ਆਦਮੀ ਦੇ ਤਜਰਬੇ ਦੱਸਦੀ ਹੈ ਜਿਹੜਾ ਫੈਸਲਾ ਕਰਦਾ ਹੈ ਕਿ ਸੰਸਾਰ ਵਿੱਚ ਕਿਸੇ ਵੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਇਸ ਲਈ ਇਸ ਲਈ ਉਹ ਆਤਮ ਹੱਤਿਆ ਕਰਨ ਦਾ ਪੱਕਾ ਇਰਾਦਾ ਧਾਰ ਲੈਂਦਾ ਹੈ। ਇੱਕ ਨੌਜਵਾਨ ਲੜਕੀ ਨਾਲ ਇੱਕ ਸਬੱਬੀ ਮੁਲਾਕਾਤ ਉਸ ਮਨੁੱਖ ਨੂੰ ਉਸ ਸਫਰ ਤੇ ਤੋਰ ਦਿੰਦੀ ਹੈ ਕਿ ਉਸ ਦਾ ਸਾਥੀ ਆਦਮੀ ਲਈ ਪਿਆਰ ਮੁੜ-ਪੈਦਾ ਹੋ  ਜਾਂਦਾ ਹੈ।[1] ਇਸ ਨੂੰ ਪਹਿਲੀ ਵਾਰ ਇੱਕ ਲੇਖਕ ਦੀ ਡਾਇਰੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਹਵਾਲੇ

ਸੋਧੋ
  1. Magarshack, David, The Best Stories of Fyodor Dostoevsky, (New York: The Modern Library, 2005), xi-xxvi