ਈਕੇਬਾਨਾ (生け花?, "ਜਿਉਂਦੇ ਫੁੱਲ") ਫੁੱਲਾਂ ਨੂੰ ਸਜਾਉਣ ਦੀ ਇੱਕ ਜਪਾਨੀ ਕਲਾ ਹੈ।

ਈਕੇਬਾਨਾ ਸਜਾਵਟ
ਈਕੇਬਾਨਾ

ਸ਼ਬਦ ਨਿਰੁਕਤੀ ਸੋਧੋ

"ਈਕੇਬਾਨਾ" ਸ਼ਬਦ ਈਕੇਰੂ (生ける?, "ਜਿਉਂਦਾ ਰੱਖਣਾ, ਸਜਾਉਣਾ") ਅਤੇ ਹਾਨਾ (?, "ਫੁੱਲ") ਤੋਂ ਬਣਿਆ ਹੈ। ਇਸ ਦਾ ਅਨੁਵਾਦ "ਫੁੱਲਾਂ ਵਿੱਚ ਜਾਣ ਪਾਉਣਾ" ਜਾਂ "ਫੁੱਲ ਸਜਾਉਣਾ" ਕੀਤਾ ਜਾ ਸਕਦਾ ਹੈ।[1]

ਇਤਿਹਾਸ ਸੋਧੋ

ਭਾਵੇਂ ਈਕੇਬਾਨਾ ਦੀ ਸ਼ੁਰੂਆਤ ਬਾਰੇ ਕੋਈ ਸਪਸ਼ਟ ਸਰੋਤ ਨਹੀਂ ਮਿਲਦੇ ਪਰ ਮੰਨਿਆ ਜਾਂਦਾ ਹੈ ਕਿ ਇਹ ਕਲਾ ਜਪਾਨ ਵਿੱਚ ਚੀਨ ਰਾਹੀਂ ਆਈ।

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. The Modern Reader's Japanese-English Character Dictionary, Charles E. Tuttle Company, ISBN 0-8048-0408-7

ਬਾਹਰੀ ਲਿੰਕ ਸੋਧੋ

ਸੰਸਥਾਵਾਂ ਸੋਧੋ

ਕਲਾਕਾਰ ਸੋਧੋ