ਈਦੀ ਮੁਸਲਿਮ ਸੱਭਿਆਚਾਰ ਵਿੱਚ ਈਦ ਦੇ ਦਿਨ ਇੱਕ ਜਣੇ ਤੋਂ ਦੂਸਰੇ ਨੂੰ, ਆਮ ਤੌਰ 'ਤੇ ਬੱਚਿਆਂ ਨੂੰ ਮਿਲਣ ਵਾਲੇ ਤੋਹਫ਼ੇ ਨੂੰ ਕਹਿੰਦੇ ਹਨ। ਇਹ ਆਮ ਤੋਹਫ਼ੇ, ਮਿਠਾਈਆਂ, ਫੁੱਲ ਜਾਂ ਨਕਦ ਰਕਮ ਹੋ ਸਕਦੇ ਹਨ।[1][2]