ਈਬੇਅ ਇੱਕ ਅਮੇਰਿਕਨ ਮਲਟੀਨੈਸ਼ਨਲ ਕੰਪਨੀ ਹੈ ਜਿਸਦੇ ਹੈੱਡਕੁਆਟਰ ਸਾਨ ਹੌਜ਼ੇ, ਕੈਲੀਫੋਰਨੀਆ ਵਿੱਚ ਹਨ। ਇਹ ਕੰਪਨੀ 1995 ਵਿੱਚ ਪਾਇਰੀ ਓਮੀਦਿਆਰ ਨੇ ਸਥਾਪਿਤ ਕੀਤੀ ਸੀ। ਇਹ ਕੰਪਨੀ ਇੱਕ ਈ-ਕਮਰਸ਼ ਵੈੱਬਸਾਇਟ (eBay.com) ਦੀ ਮਾਲਕ ਵੀ ਹੈ।

ਈਬੇਅ ਇਨਕੌਰਪੋਰੇਟਡ
ਵਪਾਰ ਦੀ ਕਿਸਮਪਬਲਿਕ
ਸਾਈਟ ਦੀ ਕਿਸਮ
E-commerce
ਉਪਲੱਬਧਤਾਬਹੁ-ਭਾਸ਼ਾਈ
ਸਥਾਪਨਾ ਕੀਤੀਸਤੰਬਰ 3, 1995 (1995-09-03)
ਮੁੱਖ ਦਫ਼ਤਰ2145 Hamilton Avenue
San Jose, CA 95125
United States
ਸੰਸਥਾਪਕ[ਪਾਇਰੀ ਓਮੀਦਿਆਰ[]]
ਚੇਅਰਮੈਨਥੋਮਸ ਜੇ. ਤਾਇਰਨੀ
ਸੀਈਓਡੇਵਿਨ ਵੇਨਿਗ
ਉਦਯੋਗਇੰਟਰਨੈੱਟ
ਸੇਵਾਵਾਂਆਨਲਾਇਨ ਸ਼ਾਪਿੰਗ
ਕਮਾਈIncrease US$ 17.90billion (2014)
ਸੰਚਾਲਨ ਆਮਦਨIncrease US$ 03.51billion (2014)
ਸ਼ੁੱਧ ਆਮਦਨDecrease US$ 0046million (2014)
ਕੁੱਲ ਸੰਪਤੀIncrease US$ 45.13billion (2014)
ਕੁੱਲ ਇਕੁਇਟੀDecrease US$ 19.90billion (2014)
ਕਰਮਚਾਰੀ34,600 (2014)[1]
ਵੈੱਬਸਾਈਟeBay.com
IPv6 ਸਪੋਰਟNo
ਰਜਿਸਟ੍ਰੇਸ਼ਨਕੁੱਝ ਕੰਮਾਂ ਦੇ ਲਈ ਲੋੜ ਹੈ
Native client(s) oniOS, watchOS, Android, Windows, Windows Phone
ਪ੍ਰੋਗਰਾਮਿੰਗ ਭਾਸ਼ਾਜਾਵਾ[2]

ਹਵਾਲੇ

ਸੋਧੋ
  1. "Investor FAQ". Archived from the original on ਜੁਲਾਈ 24, 2014. Retrieved ਸਤੰਬਰ 30, 2015. {{cite web}}: Cite has empty unknown parameter: |2= (help); Unknown parameter |deadurl= ignored (|url-status= suggested) (help)
  2. Michael Galpin. "Eclipse at eBay, Part 1: Tailoring Eclipse to the eBay architecture". IBM developers work. Archived from the original on March 30, 2008. Retrieved March 11, 2008.
  3. "Ebay.com Site Info". Alexa Internet. Archived from the original on ਜੁਲਾਈ 23, 2013. Retrieved August 14, 2015. {{cite web}}: Unknown parameter |dead-url= ignored (|url-status= suggested) (help)