ਇਬੋਲਾ ਵਾਇਰਸ
(ਈਬੋਲਾ ਤੋਂ ਮੋੜਿਆ ਗਿਆ)
ਇਬੋਲਾ ਵਾਇਰਸ ਇੱਕ ਵਿਸ਼ਾਣੂ ਹੈ। ਇਹ ਇੱਕ ਗੰਭੀਰ ਬਿਮਾਰੀ ਦਾ ਕਾਰਨ ਬਣ ਗਿਆ ਹੈ। ਇਸ ਦੇ ਨਾਲ ਸਰੀਰ ਦੀਆਂ ਨਸਾਂ ਵਿੱਚੋਂ ਖ਼ੂਨ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ ਅਤੇ ਇਸ ਦੇ 90% ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਨਵੇਂ ਅੰਕੜਿਆਂ ਦੇ ਮੁਤਾਬਕ 31 ਜੁਲਾਈ ਅਤੇ 1 ਅਗਸਤ 2014 ਨੂੰ ਇਸ ਰੋਗ ਨਾਲ 61 ਲੋਕਾਂ ਦੀ ਮੌਤ ਹੋਈ। ਇਹ ਰੋਗ ਰੋਗੀ ਦੇ ਸਰੀਰਕ ਮਲ ਮਾਦੇ ਦੇ ਨਾਲ ਸੰਪਰਕ ਤੋਂ ਫੈਲਦਾ ਹੈ।[1]
ਪ੍ਰਜਾਤੀ Zaire ebolavirus | |
---|---|
Virus classification | |
Group: | Group V ((−)ssRNA)
|
Order: | |
Family: | |
Genus: | |
Species: | Zaire ebolavirus
|
Member virus (Abbreviation) | |
ਇਬੋਲਾ ਵਾਇਰਸ (ਈਬੀਓਵੀ) |
ਜੇਕਰ ਰੋਗ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਹੋ ਜਾਵੇ, ਤਾਂ ਪ੍ਰਭਾਵਿਤ ਵਿਅਕਤੀ ਦੇ ਬਚਣ ਦੀ ਬਿਹਤਰ ਸੰਭਾਵਨਾ ਹੁੰਦੀ ਹੈ।
ਇਤਿਹਾਸ
ਸੋਧੋਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1976 ਵਿੱਚ ਇਬੋਲਾ ਨਦੀ ਦੇ ਨੇੜਲੇ ਪਿੰਡ ਵਿੱਚ ਕੀਤੀ ਗਈ, ਜਿਸ ਕਰ ਕੇ ਇਸ ਦਾ ਨਾਂ ਇਬੋਲਾ ਵਾਇਰਸ ਪੈ ਗਿਆ।[2]
ਹਵਾਲੇ
ਸੋਧੋ- ↑ इबोला नाइजीरिया पहुँचा, कुल मौतें 890, ਬੀਬੀਸੀ ਹਿੰਦੀ, 5 ਅਗਸਤ 2014
- ↑ "सावधान! 'इबोला' ले रहा जान". आईबीएन खबर. ४ अगस्त २०१४. Archived from the original on 2014-08-06. Retrieved ५ अगस्त २०१४.
{{cite web}}
: Check date values in:|accessdate=
and|date=
(help); Unknown parameter|dead-url=
ignored (|url-status=
suggested) (help) Archived 2014-08-06 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-08-06. Retrieved 2014-08-07.{{cite web}}
: Unknown parameter|dead-url=
ignored (|url-status=
suggested) (help) Archived 2014-08-06 at the Wayback Machine.