ਈਵੈਂਟ ਹੌਰਿਜ਼ਨ (ਗੁੰਝਲਖੋਲ੍ਹ)
(ਈਵੈਂਟ ਹੌਰਿਜ਼ਨ (ਗੁੰਝਲਖੋਲ) ਤੋਂ ਮੋੜਿਆ ਗਿਆ)
ਇਵੈਂਟ ਹੌਰਿਜ਼ਨ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।
ਇਵੈਂਟ ਹੌਰਿਜ਼ਨ ਕਿਸੇ ਬਲੈਕ ਹੋਲ ਦੁਆਲੇ ਦੀ ਓਹ ਸੀਮਾ (ਬਾਊਂਡਰੀ) ਹੁੰਦੀ ਹੈ ਜਿਸ ਵਿੱਚ ਦੀਆਂ ਘਟਨਾਵਾਂ ਕਿਸੇ ਬਾਹਰੀ ਔਬਜ਼ਰਵਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ।
ਇਵੈਂਟ ਹੌਰਿਜ਼ਨ ਜਾਂ ਈਵੈਂਟ ਹੌਰਾਇਜ਼ਨ ਇਹਨਾਂ ਵੱਲ ਵੀ ਇਸ਼ਾਰਾ ਕਰ ਸਕਦਾ ਹੈ:
- ਇਵੈਂਟ ਹੌਰਿਜ਼ਨ (ਫਿਲਮ), ਇੱਕ 1997 ਦੀ ਵਿਗਿਆਨ ਕਲਪਨਾ/ਡਰਾਵਣੀ ਫਿਲਮ
- ਇਵੈਂਟ ਹੌਰਿਜ਼ਨ (ਸਕਲਪਚਰ), ਐਂਟਨੀ ਗੋਰਮਲੇ ਦੁਆਰਾ ਇੱਕ 2007 ਸਾਈਟ ਇੰਸਟਾਲੇਸ਼ਨ
- ਇਵੈਂਟ ਹੌਰਿਜ਼ਨ, ਕ੍ਰਿਸਟਾ ਮੈਕਔਲਿੱਫੇ ਸਪੇਸ ਐਜੂਕੇਸ਼ਨ ਸੈਂਟਰ ਵਿਖੇ ਵੋਆਗਰ ਸਿਮੁਲੇਟਰ ਵਿੱਚ ਦੱਸੀ ਜਾਂਦੀ ਇੱਕ ਕਹਾਣੀ
- ਇਵੈਂਟ ਹੌਰਿਜ਼ਨ, ਅੰਗਰੇਜ਼ੀ ਵਿਗਿਆਨ ਕਲਪਨਾ ਕਥਾ ਲੇਖਕ ਪੀਟਰ ਐੱਫ ਹੈਮਿਲਟਨ ਦੁਆਰਾ ਗ੍ਰੇਗ ਮੰਡੇਲ ਫਦੇ ਨਾਵਲਾਂ ਵਿੱਚ ਇੱਕ ਕਾਲਪਨਿਕ ਕੰਪਨੀ
- "ਇਵੈਂਟ ਹੌਰਿਜ਼ਨ", ਡੈਟ੍ਰੋਆਇਟ ਟੈਕਨੋ ਮੋਨੀਕਰ ਅਰਪਾਨੇਟ ਦੁਆਰਾ ਇੱਕ 2006 ਟ੍ਰੈਕ
- ਇਵੈਂਟ ਹੌਰਿਜ਼ਨ (ਐਲਬਮ), ਆਈ ਐੱਮ ਆਈ ਦੁਆਰਾ ਇੱਕ 2012 ਐਲਬਮ
- "ਇਵੈਂਟ ਹੌਰਿਜ਼ਨ", ਇੱਕ ਵੀਡੀਓ ਗੇਮ।