ਈਸਬਗੋਲ (Plantago ovata, ਸੰਸਕ੍ਰਿਤ: स्निग्धबीजम्) ਇੱਕ ਇੱਕ ਝਾੜੀਨੁਮਾ ਪੌਧਾ ਹੈ ਜਿਸਦੇ ਬੀਜ ਦਾ ਛਿਲਕਾ ਕਬਜ, ਜੁਲਾਬ ਆਦਿ ਅਨੇਕ ਪ੍ਰਕਾਰ ਦੇ ਰੋਗਾਂ ਦੀ ਆਯੁਰਵੈਦਿਕ ਔਸ਼ਧੀ ਹੈ। ਸੰਸਕ੍ਰਿਤ ਵਿੱਚ ਇਸਨੂੰ ਸਨਿਗਧਬੀਜਮ ਕਿਹਾ ਜਾਂਦਾ ਹੈ।

ਈਸਬਗੋਲ
Scientific classification
Kingdom:
Plantae (ਪਲਾਂਟੇ)
Division:
Angiosperms (ਐਨਜੀਓਸਪਰਮ)
Class:
Eudicots (ਯੂਡੀਕਾਟਸ)
Order:
Family:
Genus:
Species:
P. ovata
Binomial name
Plantago ovata

ਇਹ ਖਾਣਯੋਗ ਈਸਬਗੋਲ ਦੇ ਚੂਰੇ ਦਾ ਮੁੱਖ ਸਰੋਤ ਹੈI[1]

ਹਵਾਲੇ ਸੋਧੋ

  1. Medlineplus. Blond psyllium (a.k.a. Plantago ovata). Effectiveness, interactions with medications, etc.