ਇਸਾਈ ਧਰਮ

(ਈਸਾਈਅਤ ਤੋਂ ਮੋੜਿਆ ਗਿਆ)

ਇਸਾਈ ਧਰਮ ਜਾਂ ਇਸਾਈਅਤ (Christianity) ਇਬਰਾਹੀਮੀ ਧਰਮਾਂ ਵਿੱਚੋਂ ਇੱਕ ਧਰਮ ਹੈ, ਜਿਸ ਦੇ ਪੈਰੋਕਾਰ ਇਸਾਈ ਅਖਵਾਉਂਦੇ ਹਨ। ਇਸਾਈ ਧਰਮ ਦੇ ਪੈਰੋਕਾਰ ਈਸਾ ਮਸੀਹ ਦੀਆਂ ਸਿੱਖਿਆਵਾਂ 'ਤੇ ਅਮਲ ਕਰਦੇ ਹਨ। ਇਸਾਈਆਂ ਵਿੱਚ ਬਹੁਤ ਸਾਰੇ ਸਮੁਦਾਏ ਹਨ ਜਿਵੇਂ ਕਿ ਕੈਥੋਲਿਕ, ਪ੍ਰੋਟੈਸਟੈਂਟ 'ਤੇ ਆਰਥੋਡੋਕਸ ਆਦਿ।

ਕ੍ਰਾਸ - ਇਸਾਈ ਧਰਮ ਦਾ ਧਾਰਮਿਕ ਚਿੰਨ੍ਹ।

ਇਹ ਵੀ ਵੇਖੋ

ਸੋਧੋ