ਉਂਨਾਵ ਜ਼ਿਲਾ
ਉਂਨਾਵ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਹੈ, ਇਸ ਦੀ ਤਹਿਸੀਲ ਉਂਨਾਵ ਹੈ। ਇਹ ਜਿਲ੍ਹਾ ਲਖਨਊ ਡਵੀਜ਼ਨ ਦਾ ਹਿੱਸਾ ਹੈ।
ਉਂਨਾਵ ਜ਼ਿਲ੍ਹਾ उन्नाव ज़िला اناو ضلعbhira kheri | |
---|---|
ਉੱਤਰ ਪ੍ਰਦੇਸ਼ ਵਿੱਚ ਉਂਨਾਵ ਜ਼ਿਲ੍ਹਾ | |
ਸੂਬਾ | ਉੱਤਰ ਪ੍ਰਦੇਸ਼, ਭਾਰਤ |
ਪ੍ਰਬੰਧਕੀ ਡਵੀਜ਼ਨ | ਲਖਨਊ |
ਮੁੱਖ ਦਫ਼ਤਰ | ਉਂਨਾਵ |
ਖੇਤਰਫ਼ਲ | 4,589 km2 (1,772 sq mi) |
ਅਬਾਦੀ | 31,10,595 (2011) |
ਅਬਾਦੀ ਦਾ ਸੰਘਣਾਪਣ | 682 /km2 (1,766.4/sq mi) |
ਪੜ੍ਹੇ ਲੋਕ | 68.29% |
ਲਿੰਗ ਅਨੁਪਾਤ | 0.901 ♂/♀ |
ਤਹਿਸੀਲਾਂ | ਉਂਨਾਵ BANGARMAU Hasanganj ਸਾਫ਼ੀਪੁਰ Purwa Bighapur |
ਲੋਕ ਸਭਾ ਹਲਕਾ | ਉਂਨਾਵ |
ਅਸੰਬਲੀ ਸੀਟਾਂ | ਉਂਨਾਵ Bangarmau Purwa Bhagwantnagar Mohan Safipur |
ਮੁੱਖ ਹਾਈਵੇ | Agra to lucknow bia Bangarmau Hardoi to Kanpur via Bangarmau Lucknow to Delhi via Bangarmau |
ਵੈੱਬ-ਸਾਇਟ | |
ਇਤਿਹਾਸ
ਸੋਧੋ636 ਈ. ਵਿੱਚ ਚੀਨੀ ਯਾਤਰੀ ਹਿਊਨਸਾਂਗ 3 ਮਹੀਨਿਆਂ ਤੱਕ ਕੰਨੌਜ ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਫੋਤੀਪੋਕੂਲੋ (ਨਵਦੇਵਕੂਲ) ਪਹੁੰਚਿਆ ਸੀ ਜੋ ਕਿ ਗੰਗਾ ਦੇ ਪੂਰਬੀ ਕੰਢੇ 'ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾਵਾ ਕਈ ਬੋਧੀ ਮੱਠਾਂ ਤੇ ਸਤੂਪ ਬਣੇ ਸਨ।
1857 ਦੇ ਅਜ਼ਾਦੀ ਸੰਗਰਾੰ ਦੌਰਾਨ ਇੱਥੇ ਵੀ ਝੜਪਾਂ ਹੋਈਆਂ ਸਨ।
ਅਰਥਚਾਰਾ
ਸੋਧੋ2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ ਬੈਕਵਰਡ ਰੀਜਨ ਗਰਾਂਟ ਫੰਡ ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।[1]
ਤਹਿਸੀਲਾਂ
ਸੋਧੋਉਂਨਾਵ ਜਿਲ੍ਹੇ ਨੂੰ 6 ਤਹਿਸੀਲਾਂ ਵਿੱਚ ਵੰਡਿਆ ਗਿਆ ਹੈ- ਉਂਨਾਵ, ਹਸਨਗੰਜ, ਸਾਫ਼ੀਪੁਰ, ਪੁਰਵਾ, ਬੀਘਾਪੁਰ ਅਤੇ ਬਾਂਗਰਮਊ। ਇਸਦੇ 16 ਵਿਕਾਸ ਬਲਾਕ ਹਨ- ਗੰਜ ਮੋਰਦਾਬਾਦ, ਬਾਂਗਰਮਊ, ਫਤਹਿਪੁਰ ਚੌਰਾਸੀ, ਸਾਫ਼ੀਪੁਰ, ਮੀਂਆਗੰਜ, ਉਰਸ, ਹਸਨਗੰਜ, ਨਵਾਬਗੰਜ, ਪੁਰਵਾ, ਅਸੋਹਾ, ਹਿਲੌਲੀ, ਬੀਘਾਪੁਰ, ਸੁਮੇਰਪੁਰ, ਬਿਚੀਆ, ਸਿਕੰਦਰਪੁਰ ਸਿਰੌਸੀ, ਅਤੇ ਸਿਕੰਦਰਪੁਰ ਕਰਨ।
ਉਂਨਾਵ ਚੋਣ ਹਲਕੇ ਤੋਂ, ਭਾਰਤੀ ਰਾਸ਼ਟਰੀ ਸੰਸਦ ਲਈ, ਮੌਜੂਦਾ ਚੁਣਿਆ ਪ੍ਰਤੀਨਿਧੀ ਸਾਕਸ਼ੀ ਮਹਾਰਾਜ ਹੈ।
ਹਵਾਲੇ
ਸੋਧੋ- ↑ Ministry of Panchayati Raj (8 September 2009). "A Note on the Backward Regions Grant Fund Programme" (PDF). National Institute of Rural Development. Archived from the original (PDF) on 5 ਅਪ੍ਰੈਲ 2012. Retrieved 27 September 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |