ਉਐਸਕਾ ਵੱਡਾ ਗਿਰਜਾਘਰ

42°8′25.3″N 0°24′31.4″W / 42.140361°N 0.408722°W / 42.140361; -0.408722 ਹੁਏਸਕਾ ਵੱਡਾ ਗਿਰਜਾਘਰ (The Holy Cathedral of the Transfiguration of the Lord),ਇਸਨੂੰ ਸੇਂਟ ਮੇਰੀ ਹੁਏਸਕਾ ਵੱਡਾ ਗਿਰਜਾਘਰ ਵੀ ਕਿਹਾ ਜਾਂਦਾ ਹੈ,[1] ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਹੈ। ਇਹ ਹੁਏਸਕਾ ਦੇ ਬਿਸ਼ਪ ਦੀ ਸੀਟ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸਦੀ ਉਸਾਰੀ 13ਵੀਂ ਸਦੀ ਵਿੱਚ ਸ਼ੁਰੂ ਹੋਈ ਅਤੇ 16ਵੀਂ ਸਦੀ ਵਿੱਚ ਸਮਾਪਤ ਹੋਈ।[2]

ਹੁਏਸਕਾ ਵੱਡਾ ਗਿਰਜਾਘਰ
Holy Cathedral of the Transfiguration of the Lord
ਸਥਿਤੀਹੁਏਸਕਾ ਸੂਬੇ, ਸਪੇਨ
ਦੇਸ਼ਸਪੇਨ
ਵੈਬਸਾਈਟelizagipuzkoa.org
History
Consecrated30 July 1897
Architecture
StatusMonument

ਉਸਾਰੀ

ਸੋਧੋ

ਹੁਏਸਕਾ ਗਿਰਜਾਘਰ ਨੂੰ ਅਰਗੋਨ ਦੇ ਜੇਮਸ ਪਹਿਲੇ (1213 - 1276) ਦੇ ਸਮੇਂ ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ। ਇਸਦਾ ਮੁਹਾਂਦਰਾ 1294 ਅਤੇ 1309ਈ. ਦੌਰਾਨ ਬਣਾਇਆ ਗਿਆ। 1369 ਅਤੇ 1423 ਈ. ਦੌਰਾਨ ਇਸਦਾ ਘੰਟੀ ਟਾਵਰ ਬਣਾਇਆ ਗਿਆ। ਇਸ ਚਾਰ ਮੰਜ਼ਿਲ੍ਹਾਂ ਦਾ ਸੀ।[3]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. Official Title under Article 3 of the statutes of the Huesca Cathedral Council(Estatutos del Cabildo oscense, en pdf Archived 2015-09-23 at the Wayback Machine.)
  2. Amongst the people of Aragon it is known by the title of Saint Mary. However the Cathedral Council and the Ministry of Culture, and especially the Spanish Institute of Cultural Heritage, has included in its list of buildings covered by the Huesca Cathedral Plan, with its official title of 'Cathedral of the Transfiguration of the Lord. "
  3. The name of Saint Mary of Huesca is widespread. See, for example, arteguias.com «El proyecto de edificación de la catedral de Santa María de Huesca se inició en tiempos de Jaime I de Aragón (1213-1276)». ("The project of building the Saint Mary of Huesca cathedral was initiated during the time of James I of Aragon (1213-1276).")