ਉਜ਼ਾਨ (ਫ਼ਿਲਮ)
2007 ਦੀ ਫਰੈਂਚ ਫਿਲਮ
ਉਜ਼ਾਨ 2007 ਦੀ ਅੰਤਰਰਾਸ਼ਟਰੀ ਸਾਂਝੀ ਪ੍ਰੋਡਕਸ਼ਨ ਹੈ ਜਿਸਦਾ ਨਿਰਦੇਸ਼ਨ ਵੌਲਕਰ ਸਲਿੰਦੋਫ਼ ਨੇ ਕੀਤਾ ਹੈ, ਅਤੇ ਫਿਲਿਪ ਟੋਰੈਂਟਨ, ਆਇਨਤ ਕਸੇਨਬਾਈ (ਪਹਿਲਾਂ ਆਇਨਾ ਯੈਸਮੈਗਾਂਬੇਤੋਵਾ[1]) ਅਤੇ ਡੇਵਿਡ ਬੇਨੈਂਟ ਅਦਾਕਾਰ ਹਨ। ਇਹ ਫ਼ਿਲਮ 'ਉਜ਼ਾਨ' ਕਜ਼ਾਕਸਤਾਨ ਵਿੱਚ ਸਮਾਜਵਾਦ ਤੋਂ ਪਏ ਪੂੰਜੀਵਾਦੀ ਵੱਲ ਮੋੜ ਕੱਟਣ ਕਰਕੇ ਕਜ਼ਾਕੀ ਸਮਾਜ ਉੱਤੇ ਪਏ ਅਸਰ ਨੂੰ ਦਰਸਾਉਂਦੀ ਹੈ।
ਉਜ਼ਾਨ | |
---|---|
ਤਸਵੀਰ:Ulzhan.jpg | |
ਨਿਰਦੇਸ਼ਕ | Volker Schlöndorff |
ਲੇਖਕ | Jean-Claude Carrière Volker Schlöndorff |
ਨਿਰਮਾਤਾ | Regis Ghezelbash Sergey Azimov |
ਸਿਤਾਰੇ | Philippe Torreton Ayanat Ksenbai David Bennent |
ਸਿਨੇਮਾਕਾਰ | Tom Fährmann |
ਸੰਪਾਦਕ | Peter R. Adam |
ਸੰਗੀਤਕਾਰ | Bruno Coulais Kuat Shildebayev Ruben Haroutunian |
ਡਿਸਟ੍ਰੀਬਿਊਟਰ | ਰੇਜ਼ੋ ਫ਼ਿਲਮਾਂ |
ਰਿਲੀਜ਼ ਮਿਤੀ | 13 ਦਸੰਬਰ 2007 |
ਮਿਆਦ | 105 |
ਦੇਸ਼ | ਫਰਾਂਸ ਜਰਮਨੀ ਕਜ਼ਾਕਸਤਾਨ |
ਭਾਸ਼ਾ | ਫਰਾਂਸੀਸੀ |
ਪਲਾਟ
ਸੋਧੋਫਰਾਂਸੀਸੀ ਚਾਰਲਸ ਕਜ਼ਾਕਿਸਤਾਨ ਵਿੱਚ ਯਾਤਰਾ ਕਰਦਾ ਹੈ ਅਤੇ ਉਸ ਦੀ ਕਾਰ ਖਰਾਬ ਹੋ ਜਾਂਦੀ ਹੈ। ਉਹ ਇੱਕ ਘੋੜਾ ਪ੍ਰਾਪਤ ਕਰ ਕੇ ਆਪਣੀ ਯਾਤਰਾ ਜਾਰੀ ਕਰਨ ਦੀ ਧਾਰ ਲੈਂਦਾ ਹੈ। ਨੌਜਵਾਨ ਸਥਾਨਕ ਫਰਾਂਸੀਸੀ ਅਧਿਆਪਕ ਉਜ਼ਾਨ ਉਸਦੇ ਨਾਲ ਹੈ ਅਤੇ ਉਸ ਦੀ ਇਮਦਾਦ ਕਰਨ ਦਾ ਫੈਸਲਾ ਕਰਦੀ ਹੈ।
ਹਵਾਲੇ
ਸੋਧੋ- ↑ "Kazakh actress Ayanat Ksenbai (a.k.a. Ayana Yesmagambetova), who was in Volker Schlöndorff's Ulzhan (2007) and in the Kazakh epic Nomad (2005)". Archived from the original on 2008-06-15. Retrieved 2009-03-10.