ਉਜਾਗਰ ਸਿੰਘ
ਉਜਾਗਰ ਸਿੰਘ (ਜਨਮ 20 ਮਈ 1949) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।
ਉਜਾਗਰ ਸਿੰਘ | |
---|---|
ਜਨਮ | 20 ਮਈ 1949 ਪਿੰਡ ਕੱਦੋਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ |
ਕਿੱਤਾ | ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪੱਤਰਕਾਰ, ਲੇਖਕ, ਸੰਪਾਦਕ |
ਜੀਵਨ ਸਾਥੀ | ਸੁਰਜੀਤ ਕੌਰ |
ਬੱਚੇ | ਨਵਦੀਪ ਸਿੰਘ ਮੁੰਡੀ, ਨਵਜੀਤ ਸਿੰਘ |
ਜ਼ਿੰਦਗੀ
ਸੋਧੋਉਜਾਗਰ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਹੋਇਆ। ਹੁਣ ਉਹ ਪਟਿਆਲੇ ਰਹਿ ਰਹੇ ਹਨ।
ਰਚਨਾਵਾਂ
ਸੋਧੋਹਵਾਲੇ
ਸੋਧੋ- ↑ "Released The Safarnama Poorab Pachham writen by Ujagar Singh ". Archived from the original on 2023-02-06.
- ↑ ਸਿੰਘ, ਉਜਾਗਰ ਸਿੰਘ (1923). "ਪੂਰਨ ਜਤੀ ਤੇ ਮਤ੍ਰੇਈ ਲੂਣਾ" (PDF). pa.wikisource.org. ਭਾਈ ਲਾਭ ਸਿੰਘ ਐਂਡ ਸਨਜ਼. Retrieved 5 February 2020.