ਉਪਕਾਨੂੰਨ ਉਹ ਨਿਯਮ ਹੁੰਦੇ ਹਨ ਜਿਹੜੇ ਕਿਸੇ ਸੰਸਥਾ ਜਾਂ ਸਮੁਦਾਇ ਦੁਆਰਾ ਆਪਣੇ ਆਪ ਨੂੰ ਨਿਯਮਿਤ ਕਰਨ ਲਈ ਬਣਾਏ ਜਾਂਦੇ ਹਨ। ਇਹ ਉਪ ਕਾਨੂੰਨ ਕਿਸੇ ਸਟੇਚੂਟ ਦਾ ਭਾਗ ਨਹੀਂ ਹੁੰਦੇ[1]। ਸਟੇਚੂਟ ਇੱਕ ਤਰ੍ਹਾਂ ਦਾ ਵਿਧਾਨ ਹੁੰਦਾ ਹੈ ਜੋ ਕਿਸੇ ਬਾਡੀ ਨੂੰ ਕੁਝ ਮਾਮਲਿਆਂ ਬਾਰੇ ਉਪਕਾਨੂੰਨ ਬਣਾਉਣ ਦਾ ਇਖਤਿਆਰ ਦਿੰਦਾ ਹੈ।


ਹਵਾਲੇਸੋਧੋ

  1. ਰਜਿੰਦਰ ਸਿੰਘ ਭਸੀਨ (2013). ਕਾਨੂੰਨੀ ਵਿਸ਼ਾ-ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 121. ISBN 978-81-302-0151-1.