ਉਪ-ਖੇਤਰ ਕਿਸੇ ਵੱਡੇ ਖੇਤਰ ਜਾਂ ਮਹਾਂਦੀਪ ਦਾ ਹਿੱਸਾ ਹੁੰਦਾ ਹੈ ਅਤੇ ਆਮ ਤੌਰ ਉੱਤੇ ਸਥਿਤੀ ਉੱਤੇ ਅਧਾਰਤ ਹੁੰਦਾ ਹੈ। ਮੁੱਖ ਦਿਸ਼ਾਵਾਂ, ਜਿਵੇਂ ਕਿ ਦੱਖਣ ਜਾਂ ਦੱਖਣੀ, ਆਮ ਤੌਰ ਉੱਤੇ ਇਹਨਾਂ ਉਪ-ਖੇਤਰਾਂ ਨੂੰ ਪਰਿਭਾਸ਼ਤ ਕਰਨ ਵਿੱਚ ਵਰਤੀਆਂ ਜਾਂਦੀਆਂ ਹਨ।

ਹਵਾਲੇ

ਸੋਧੋ