ਉਪਭਾਸ਼ਾ
(ਉਪ ਬੋਲੀ ਤੋਂ ਮੋੜਿਆ ਗਿਆ)
ਉਪ ਬੋਲੀ ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇੱਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪ ਨੂੰ ਉੱਪ-ਬੋਲੀ ਜਾਂ ਉੱਪ-ਭਾਸ਼ਾ[1][2] ਆਖਦੇ ਹਨ।
ਪੰਜਾਬੀ ਬੋਲੀ ਦੀਆ ਉਪ ਬੋਲੀਆ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |