ਉਮਾ ਰਾਮਕ੍ਰਿਸ਼ਨ
ਊਮਾ ਭਾਰਤ ਦੀ ਪਹਿਲੀ ਔਰਤ ਹੈ ਜਿਸ ਨੇ ਪਾਰਕਰ/ਜੇੰਟਰੀ ਅਵਾਰਡ ਸੰਨ 2016 ਵਿੱਚ ਪ੍ਰਾਪਤ ਕੀਤਾ।[1] ਇਹ ਅਵਾਰਡ ਫ਼ੀਲਡ ਮਿਊਜੀਅਮ ਸ਼ਿਕਾਗੋ ਦੁਆਰਾ ਜੀਵ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲਿਆ ਨੂੰ ਦਿੱਤਾ ਜਾਂਦਾ ਹੈ। ਊਮਾ ਦੀ ਖੋਜ ਦਾ ਕੇਂਦਰ ਜੀਵਾਂ ਦੀ ਜਨਸੰਖਿਆ ਅਤੇ ਥੰਨਧਾਰੀ ਜਾਨਵਰਾਂ ਦੇ ਵਿਕਾਸ ਦਾ ਇਤਿਹਾਸ ਆਦਿ ਹੈ।
ਮੁਢਲੀ ਵਿਦਿਆ
ਸੋਧੋਊਮਾ ਨੇ ਆਪਣੀ ਬੈਚਲਰ ਡਿਗਰੀ ਭੋੰਤਿਕ ਵਿਗਿਆਨ ਵਿੱਚ ਕੀਤੀ। ਪਰ ਬਾਅਦ ਵਿੱਚ ਉਸਨੇ ਜੀਵ ਵਿਗਿਆਨ ਵਿੱਚ ਪੀਐਚ.ਡੀ ਦੀ ਡਿਗਰੀ ਕੇਲਿਫੋਰ੍ਨਿਆ ਯੂਨੀਵਰਸਿਟੀ ਤੋਂ ਅਤੇ ਪੋਸਟ ਡਾਕਟਰੇਟ ਸਟੈਂਡ ਯੂਨੀਵਰਸਿਟੀ ਯੂਐਸ ਤੋਂ ਪ੍ਰਾਪਤ ਕੀਤੀ।ਊਮਾ ਨੇ ਸੰਨ 2014 ਚੀਤਾ ਜਾਨਵਰ ਸਬੰਧੀ ਇੱਕ ਪਰਚਾ ਪੜਿਆ ਸੀ। ਜਿਸ ਵਿੱਚ ਇੱਕ ਤੱਥ ਸਾਹਮਣੇ ਆਇਆ ਕਿ ਸੰਸਾਰ ਦੇ 60 ਪ੍ਰਤੀਸ਼ਤ ਚੀਤੇ ਭਾਰਤ ਵਿੱਚ ਵਾਸ ਕਰਦੇ ਹਨ।[2] ਹੁਣ ਰਾਮਕ੍ਰਿਸ਼ਨ ਬੰਗਲੋਰ ਸ਼ਹਿਰ ਦੇ ਐਨ.ਸੀ.ਬੀ.ਐਸ ਸੰਸਥਾ ਦੀ ਸਹਾਇਕ ਪ੍ਰੋਫ਼ੇਸਰ ਹੈ।[3]
ਖੋਜ ਕਾਰਜ
ਸੋਧੋਊਮਾ ਦਾ ਖੇਤਰੀ ਖੋਜ ਕਾਰਜ ਭਾਰਤ ਵਿੱਚ ਰਹਿ ਚੁੱਕੇ 7 ਪ੍ਰਤੀਸ਼ਤ ਚੀਤਾ ਜਾਤੀ ਨੂੰ ਸੰਭਾਲਣ ਵਿੱਚ ਹੈ।[4]
ਇਨਾਮ
ਸੋਧੋਊਮਾ ਭਾਰਤ ਨੇ ਪਾਰਕਰ/ਜੇੰਟਰੀ ਅਵਾਰਡ ਸੰਨ 2016 ਵਿੱਚ ਪ੍ਰਾਪਤ ਕੀਤਾ।[1]
ਹਵਾਲੇ
ਸੋਧੋ- ↑ 1.0 1.1 https://web.archive.org/web/20170426062922/http://parkergentry.fieldmuseum.org/2016. Archived from the original on 2017-04-26. Retrieved 4 ਮਾਰਚ 2017.
{{cite web}}
: Missing or empty|title=
(help); Unknown parameter|dead-url=
ignored (|url-status=
suggested) (help) - ↑ http://www.firstpost.com/living/burning-bright-award-winning-ecologist-uma-ramakrishnan-speaks-of-her-tiger-conservation-work-2756790.html. Retrieved 4 ਮਾਰਚ 2017.
{{cite web}}
: Missing or empty|title=
(help) - ↑ http://serb.gov.in/pdfs/research1/Uma_Ramakrishnan.pdf. Retrieved 4 ਮਾਰਚ 2017.
{{cite web}}
: Missing or empty|title=
(help) - ↑ http://www.currentscience.ac.in/Volumes/110/09/1608.pdf. Retrieved 4 ਮਾਰਚ 2017.
{{cite web}}
: Missing or empty|title=
(help)