ਉਮੇਰ ਜਸਵਾਲ
ਪਾਕਿਸਤਾਨੀ ਗਾਇਕ
ਉਮੇਰ ਜਸਵਾਲ (ਜਨਮ 20 ਦਸੰਬਰ) ਪਾਕਿਸਤਾਨੀ ਅਦਾਕਾਰ ਅਤੇ ਟੈਲੀਵਿਜ਼ਨ ਐਕਟਰ, ਗਾਇਕ, ਗੀਤਕਾਰ ਅਤੇ ਸੰਗੀਤਕਾਰ ਹੈ। ਇਹ ਇਸਲਾਮਾਬਾਦ ਦਾ ਰਹਿਣ ਵਾਲਾ ਹੈ। ਇਹ ਪਾਕਿਸਤਨੀ ਰੌਕ ਬੈਂਡ ਕਿਆਸ ਨੂੰ ਲੀਡ ਕਰਦਾ ਹੈ।[1]
ਡਿਸਕੋਗ੍ਰਾਫੀ
ਸੋਧੋਫਿਲਮੋਗ੍ਰਾਫੀ
ਸੋਧੋਨੰ. | ਫਿਲਮ | ਭੂਮਿਕਾ | ਸਾਲ | ਸੂਚਨਾ |
---|---|---|---|---|
1. | ਯੇਲਗ਼ਾਰ | ਕੈਪਟਨ ਉਮੇਰ | 2016 | ਲੋਲੀਵੂਡ |
ਟੈਲੀਵਿਜ਼ਨ
ਸੋਧੋਨੰ. | ਸੀਰਅਲ | ਭੂਮਿਕਾ | ਚੈਨਲ | ਸਾਲ | ਸੂਚਨਾ |
---|---|---|---|---|---|
1. | ਮੋਰ ਮਾਹਲ | ਨਵਾਬ ਆਸਿਫ਼ ਜਹਾਨ | Geo TV | 2016 | ਸ਼ੁਰੂਆਤ |
ਇਨ੍ਹਾਂ ਨੂੰ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Hottie of the week: Umair Jaswal". 3 March 2013. Retrieved 31 August 2015.
{{cite web}}
: More than one of|accessdate=
and|access-date=
specified (help)