ਉਰਵਾਰ ਪਾਰ (ਕਹਾਣੀ ਸੰਗ੍ਰਹਿ)
ਕਹਾਣੀ ਸੰਗ੍ਰਹਿ "ਉਰਵਾਰ ਪਾਰ" ਪੰਜਾਬੀ ਦੇ ਦੇ ਪ੍ਰਸਿਧ ਕਹਾਣੀਕਾਰ ਗੁਰਮੁਖ ਸਿੰਘ ਮੁਸਾਫ਼ਿਰ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ ਸਾਲ 1975 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 20 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।[1] 1978 ਈ ਵਿੱਚ ਇਸ ਰਚਨਾ ਲਈ ਗੁਰਮੁਖ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਕਹਾਣੀਆਂ
ਸੋਧੋ- ਚੁੰਮੀ ਦੇ ਚੋਰ
- ਜਨਣੀ
- ਨੂਰੀ ਦਾ ਤੌਖਲਾ
- ਕਲੱਬ ਦਾ ਕਾਰਡ ਰੂਮ
- ਜਨਣੀ ਦਾ ਦਿਲ
- ਆਗੇ ਕਾ ਕੁਛ ਤੁਲਹਾ ਬਾਂਧੋ
- ਉਰਵਾਰ ਪਾਰ
- ਪ੍ਰਤੀਨਿਧ
- ਸਮਾਜਵਾਦ ਦਾ ਪ੍ਰਸਤਾਵ
- 26 ਨੰਬਰ
- ਨਬੀ ਬਖਸ਼
- ਗੁਲਾਬ ਦਾ ਫੁੱਲ
- ਅਖਤਰਾਂ
- ਵਿਸ਼ਾਖੀ 1919 ਦੀ ਭਲਕ
- ਰਾਣਾ ਸੂਰਜਾ ਮੱਲ
- ਪ੍ਰਿੰਸੀਪਲ ਖੁਸ਼ਹਾਲ
- ਬੰਦੇ ਦਿਆ ਪੁੱਤਰਾ
- ਪੱਕੀ ਨੌਕਰੀ
- ਭੈੜਿਆ ਵੇਖ ਤਾਂ ਸਹੀ
- ਪਿਉ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.