ਉਰੂਗੁਏਵੀ ਪੇਸੋ

ਉਰੂਗੁਏ ਦੀ ਮੁਦਰਾ
(ਉਰੂਗੁਆਈ ਪੇਸੋ ਤੋਂ ਮੋੜਿਆ ਗਿਆ)

ਉਰੂਗੁਵਏਵੀ ਪੇਸੋ ਯੂਰਪੀਆਂ ਦੇ ਉਰੂਗੁਏ ਨੂੰ ਵਸਾਉਣ ਤੋਂ ਲੈ ਕੇ ਹੀ ਇਸ ਦੇਸ਼ ਦੀ ਮੁਦਰਾ ਰਹੀ ਹੈ। ਅਜੋਕੀ ਮੁਦਰਾ, peso uruguayo (ISO 4217 ਕੋਡ: UYU) ਨੂੰ 1993 ਵਿੱਚ ਅਪਣਾਇਆ ਗਿਆ ਸੀ ਅਤੇ ਇੱਕ ਪੇਸੋ ਵਿੱਚ 100 ਸਿੰਤੇਸੀਮੋ ਹੁੰਦੇ ਹਨ।

ਉਰੂਗੁਏਵੀ ਪੇਸੋ
peso uruguayo (ਸਪੇਨੀ)
ISO 4217
ਕੋਡUYU (numeric: 858)
ਉਪ ਯੂਨਿਟ0.01
Unit
ਨਿਸ਼ਾਨ$ ਜਾਂ $U[1]
Denominations
ਉਪਯੂਨਿਟ
 1/100ਸਿੰਤੇਸੀਮੋ
ਬੈਂਕਨੋਟ$20, $50, $100, $200, $500, $1000, $2000
Coins$1, $2, $5, $10,[2]
Demographics
ਵਰਤੋਂਕਾਰਫਰਮਾ:Country data ਉਰੂਗੁਏ
Issuance
ਕੇਂਦਰੀ ਬੈਂਕਉਰੂਗੁਏ ਕੇਂਦਰੀ ਬੈਂਕ
 ਵੈੱਬਸਾਈਟwww.bcu.gub.uy
Valuation
Inflation0.3%
 ਸਰੋਤUruguay, December 2009.

ਹਵਾਲੇ

ਸੋਧੋ