ਗੁਣਕ: 25°20′42″S 131°02′10″E / 25.34500°S 131.03611°E / -25.34500; 131.03611

ਉਲੁਰੂ (English: /ˌlˈr/), ਜਿਸ ਨੂੰ ਆਇਰ ਰਾਕ ਵੀ ਕਿਹਾ ਜਾਂਦਾ ਹੈ, ਮੱਧ ਆਸਟਰੇਲੀਆ ਦੇ ਉੱਤਰੀ ਰਾਜਖੇਤਰ ਵਿੱਚ ਰੇਤ-ਪੱਥਰ ਦੀ ਇੱਕ ਵਿਸ਼ਾਲ ਚਟਾਨੀ ਬਣਤਰ ਹੈ। ਇਹ ਸਭ ਤੋਂ ਨੇੜਲੇ ਨਗਰ, ਐਲਿਸ ਸਪ੍ਰਿੰਗਜ਼ ਤੋਂ 335 ਕਿ.ਮੀ. ਦੱਖਣ-ਪੱਛਮ ਵੱਲ ਅਤੇ ਸੜਕ ਰਾਹੀਂ 450 ਕਿ.ਮੀ. ਦੀ ਦੂਰੀ ਉੱਤੇ ਸਥਿਤ ਹੈ। ਕਾਤਾ ਤਿਊਤਾ ਅਤੇ ਉਲੁਰੂ, ਉਲੁਰੂ-ਕਾਤਾ ਤਿਊਤਾ ਰਾਸ਼ਟਰੀ ਪਾਰਕ ਦੇ ਦੋ ਮੁੱਖ ਸਥਾਨ ਹਨ। ਉਲੁਰੂ ਇੱਥੋਂ ਦੇ ਮੂਲ-ਵਾਸੀ ਕਬੀਲਿਆਂ ਦੇ ਲੋਕਾਂ, ਖ਼ਾਸ ਕਰ ਕੇ ਅਨੰਗੂ ਲਈ, ਪਵਿੱਤਰ ਹੈ। ਇਹ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਉਲੁਰੂ (Uluṟu)
ਆਇਰਜ਼ ਰਾਕ
ਉਲੁਰੂ ਦਾ ਹੈਲੀਕਾਪਟਰੀ ਨਜ਼ਾਰਾ
ਦੇਸ਼ ਆਸਟਰੇਲੀਆ
ਰਾਜ ਉੱਤਰੀ ਰਾਜਖੇਤਰ
ਉਚਾਈ 863 ਮੀਟਰ (2,831 ਫੁੱਟ)
Prominence 348 ਮੀਟਰ (1,142 ਫੁੱਟ)
ਦਿਸ਼ਾ-ਰੇਖਾਵਾਂ 25°20′42″S 131°02′10″E / 25.34500°S 131.03611°E / -25.34500; 131.03611
Geology ਆਰਕੋਜ਼
Orogeny ਪੀਟਰਮਾਨ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Name Uluṟu – Kata Tjuṯa National Park
ਉਲੁਰੂ - ਕਾਤਾ ਤਿਊਤਾ ਰਾਸ਼ਟਰੀ ਪਾਰਕ
Year 1987 (#11)
Number 447
Criteria v,vi,vii,ix
ਆਸਟਰੇਲੀਆ ਵਿੱਚ ਸਥਿਤੀ
<div style="position:absolute; left:ਗ਼ਲਤੀ:ਅਣਪਛਾਤਾ ਚਿੰਨ੍ਹ "["।px; top:ਗ਼ਲਤੀ:ਅਣਪਛਾਤਾ ਚਿੰਨ੍ਹ "["।px; padding:0; line-height:0;">
ਆਸਟਰੇਲੀਆ ਵਿੱਚ ਸਥਿਤੀ
Wikimedia Commons: Uluru
Website: www.environment.gov.au/...

ਪੁਸਤਕ-ਮਾਲਾਸੋਧੋ

 
ਸੂਰਜ ਡੁੱਬਣ ਸਮੇਂ ਉਲੁਰੂ ਦਾ ਵਿਸ਼ਾਲ ਚਿੱਤਰ ਜਿਸ ਵਿੱਚ ਲੌਢੇ ਵੇਲੇ ਖ਼ਾਸ ਤੌਰ ਉੱਤੇ ਵਿਖਾਈ ਦਿੰਦਾ ਲਾਲ ਰੰਗ ਵੇਖਿਆ ਜਾ ਸਕਦਾ ਹੈ।

ਬਾਹਰੀ ਕੜੀਆਂਸੋਧੋ

ਹਵਾਲੇਸੋਧੋ