ਉਲੰਪਿਕ ਖੇਡਾਂ ਵਿੱਚ ਵਾਲੀਬਾਲ

ਵਾਲੀਬਾਲ 1964 ਤੋਂ ਲੈ ਕੇ ਗਰਮੀਆਂ ਦੀਆਂ ਉਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ।

ਉਲੰਪਿਕ ਖੇਡਾਂ ਵਿੱਚ ਵਾਲੀਬਾਲ
ਈਵੈਂਟ2 (ਪੁਰਸ਼: 1; ਮਹਿਲਾ: 1)
ਗੇਮਾਂ
  • 1896
  • 1900
  • 1904
  • 1908
  • 1912
  • 1920
  • 1924
  • 1928
  • 1932
  • 1936
  • 1948
  • 1952
  • 1956
  • 1960
  • 1964
  • 1968
  • 1972
  • 1976
  • 1980
  • 1984
  • 1988
  • 1992
  • 1996
  • 2000
  • 2004
  • 2008
  • 2012
  • 2016
  • 2020
  • 2024
  • 2028
  • 2032
  • 2036
  • 2040
  • 2044
  • 2048

ਬ੍ਰਾਜ਼ੀਲ, ਅਮਰੀਕਾ ਅਤੇ ਸੋਵੀਅਤ ਸੰਘ ਦੀਆਂ ਹੀ ਟੀਮਾਂ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਵਾਰ ਮਰਦ ਵਾਲੀਬਾਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਬਾਕੀ ਪੰਜ ਵਾਰ ਉਲੰਪਿਕ ਵਾਲੀਬਾਲ ਖੇਡ ਵਿੱਚ ਵਿੱਚ ਜਪਾਨ, ਪੋਲੈਂਡ, ਨੀਦਰਲੈਂਡ, ਰੂਸ ਅਤੇ ਯੂਗੋਸਲਾਵੀਆ ਦੀਆਂ ਟੀਮਾਂ ਨੇ ਇੱਕ-ਇੱਕ ਵਾਰ ਸੋਨ ਤਗਮਾ ਜਿੱਤਿਆ ਹੈ।

ਔਰਤਾਂ ਦੀਆਂ ਰਾਸ਼ਟਰੀ ਵਾਲੀਬਾਲ ਟੀਮਾਂ ਵਿੱਚ 14 ਵਾਰ ਹੋਈਆਂ ਉਲੰਪਿਕ ਖੇਡਾਂ ਵਿੱਚ ਸਿਰਫ਼ ਪੰਜ ਦੇਸ਼ ਹੀ ਤਗਮੇ ਜਿੱਤਣ ਵਿੱਚ ਕਾਮਯਾਬ ਹੋਏ ਹਨ ਜਿਨ੍ਹਾਂ ਵਿੱਚ ਬ੍ਰਾਜ਼ੀਲ, ਕਿਊਬਾ, ਚੀਨ, ਜਾਪਾਨ ਅਤੇ ਸੋਵੀਅਨ ਯੂਨੀਅਨ ਦੀਆਂ ਟੀਮਾਂ ਸ਼ਾਮਿਲ ਹਨ।

ਹਵਾਲੇ

ਸੋਧੋ