ਉਸਕੀ ਰੋਟੀ
ਉਸਕੀ ਰੋਟੀ ਮੋਹਨ ਰਾਕੇਸ਼ ਦੀ ਇਸੇ ਨਾਮ ਦੀ ਕਹਾਣੀ ਉੱਤੇ ਨਿਰਦੇਸ਼ਕ ਮਨੀ ਕੌਲ ਦੀ ਬਣਾਈ ਹਿੰਦੀ ਫ਼ਿਲਮ ਹੈ। ਇਹ ਫ਼ਿਲਮ ਭਾਰਤੀ ਸਿਨੇਮਾ ਵਿੱਚ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਕਰਨ ਕਰਕੇ ਵੀ ਜਾਣੀ ਜਾਂਦੀ ਹੈ।
ਉਸਕੀ ਰੋਟੀ | |
---|---|
ਨਿਰਦੇਸ਼ਕ | ਮਨੀ ਕੌਲ |
ਸਕਰੀਨਪਲੇਅ | ਮਨੀ ਕੌਲ |
ਨਿਰਮਾਤਾ | ਰੋਚਕ ਪੰਡਿਤ |
ਸਿਤਾਰੇ | ਗੁਰਦੀਪ ਸਿੰਘ, ਗਾਰਿਮਾ |
ਸਿਨੇਮਾਕਾਰ | ਕੇ ਕੇ ਮਹਾਜਨ |
ਸੰਗੀਤਕਾਰ | ਰਤਨ ਲਾਲ (ਸੰਤੂਰ) |
ਰਿਲੀਜ਼ ਮਿਤੀ | 1969 |
ਮਿਆਦ | 110 ਮਿੰਟ |
ਦੇਸ਼ | ਭਾਰਤ |
ਅਦਾਕਾਰ
ਸੋਧੋ- ਗੁਰਦੀਪ ਸਿੰਘ- ਸੁਚਾ ਸਿੰਘ
- ਗਾਰਿਮਾ - ਬਾਲੋ
- ਰਿਚਾ ਵਿਆਸ - ਬਾਲੋ ਦੀ ਭੈਣ
- ਸਵਿਤਾ ਬਜਾਜ਼ - ਸੁਚਾ ਸਿੰਘ ਦੀ ਰਖੇਲ
ਚਾਲਕ ਦਲ
ਸੋਧੋ- ਨਿਰਦੇਸ਼ਕ"= ਮਨੀ ਕੌਲ
- ਕਹਾਣੀ - ਮੋਹਨ ਰਾਕੇਸ਼
- ਪਟਕਥਾ - ਮਨੀ ਕੌਲ
- ਨਿਰਮਾਤਾ - ਰੋਚਕ ਪੰਡਿਤ
- ਕੈਮਰਾ - ਕੇ ਕੇ ਮਹਾਜਨ
- ਸਹਾਇਕ ਨਿਰਦੇਸ਼ਕ - ਜਾਨ ਅਬਰਾਹਮ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |