ਉਸਤਾਦ ਰਸ਼ੀਦ ਖਾਨ
ਉਸਤਾਦ ਰਾਸ਼ਿਦ ਖਾਨ (ਉਰਦੂ : رشید خان) (ਜਨਮ 1 ਜੁਲਾਈ 1966) ਇੱਕ ਭਾਰਤੀ ਸ਼ਾਸਤਰੀ ਸੰਗੀਤ ਦੇ ਕਲਾਕਾਰ ਹਨ। ਇਹ ਰਾਮਪੁਰ-ਸਹਿਸਵਾਨ ਘਰਾਣੇ ਤੋਂ ਹਨ। ਇਹਨਾਂ ਨੂੰ ਪਦਮ ਸ਼੍ਰੀ ਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ।
ਉਸਤਾਦ ਰਸ਼ੀਦ ਖਾਨ | |
---|---|
ਜਾਣਕਾਰੀ | |
ਜਨਮ | 1 ਜੁਲਾਈ 1966 |
ਮੂਲ | ਬਦਾਉਣ, ਯੂਪੀ, ਭਾਰਤ |
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ |
ਕਿੱਤਾ | ਕਲਾਸੀਕਲ ਵੋਕਲਿਸਟ |
ਸਾਲ ਸਰਗਰਮ | 1977–ਹੁਣ |
ਕਈ ਵਰਜਨਾਂ ਵਿੱਚ ਦੱਸੀ ਗਈ ਇੱਕ ਕਹਾਣੀ ਅਨੁਸਾਰ, ਪੰਡਿਤ ਭੀਮਸੇਨ ਜੋਸ਼ੀ ਨੇ ਇੱਕ ਵਾਰ ਰਾਸ਼ਿਦ ਖਾਨ ਨੂੰ "ਭਾਰਤੀ ਵੋਕਲ ਸੰਗੀਤ ਦੇ ਭਵਿੱਖ ਦੀ ਜਾਮਨੀ" ਕਿਹਾ ਸੀ।[1][2]
ਹਵਾਲੇ
ਸੋਧੋ- ↑ "Padmashree Rashid Khan". ITC SRA. Retrieved 2007-05-09.The SRA site gives the Bhimsen Joshi accolade as: "One of the most notable torchbearers of the Hindustani classical tradition in the twenty first century"
- ↑ Music Label fusion3.com Archived 2019-04-18 at the Wayback Machine.