ਉੱਚੀ ਉਡਾਣ ਵਾਲੇ ਪੰਛੀ
ਪਰਵਾਸੀ ਪੰਛੀ ਤੇ ਸ਼ਿਕਾਰੀ ਪੰਛੀ ਉਡਾਣ ਵੇਲੇ ਬੜਾ ਉੱਡਦੇ ਹਨ। ਇਸ ਸੂਚੀ ਵਿੱਚ ਉਹਨਾਂ ਵੱਖ ਵੱਖ ਪ੍ਰਜਾਤੀਆਂ ਦੇ ਨਾਂਅ ਦਿੱਤੇ ਹੋਏ ਹਨ ਜੋ 4500 ਮੀਟਰ ਤੋਂ ਉੱਚਾ ਉੱਡਦੇ ਹਨ।
ਬੁਲੰਦ ਉਡਾਰੀ ਵਾਲੇ ਪੰਛੀ
ਸੋਧੋਪੰਛੀ | ਮੂਰਤ | ਪ੍ਰਜਾਤੀ | ਖੱਲ੍ਹਣਾ | ਬੁਲੰਦ ਉਚਾਈ | ਵੇਰਵਾ |
---|---|---|---|---|---|
ਰੁਪਲ ਗਿਰਝ | Gyps rueppellii | Accipitridae | 11,300 ਮੀਟਰ (37,100 ਫੁੱਟ)[1][2] | ਗਿਰਝ ਆਪਣੀ ਤੇਜ਼ ਨਜ਼ਰ ਨਾਲ ਧਰਤੀ ਤੇ ਸ਼ਿਕਾਰ ਲਭਦੇ ਨੇ। ਉਹ ਸ਼ਿਕਾਰ ਲੱਭਣ ਲਈ ਲੰਮੀ ਦੂਰੀ ਤੇ ਉੱਡਣ ਨਾਲੋਂ ਉੱਚਾ ਉਡਦੇ ਹਨ। | |
ਵੱਡੀ ਕੂੰਜ | Grus grus | Gruidae | 10,000 ਮੀਟਰ(33,000 ਫੁੱਟ) | ਇਹ ਉਚਾਈ ਹਿਮਾਲਿਆ[2] ਦੀਆਂ ਚੋਟੀਆਂ ਤੋਂ ਵੀ ਉਤਾਂਹ ਏ। ਇਸ ਬੁਲੰਦੀ ਨਾਲ ਇਹ ਪਹਾੜਾਂ ਦੀਆਂ ਚੋਟੀਆਂ ਤੇ ਇੱਲਾਂ ਤੋਂ ਬਚ ਕੇ ਨਿਕਲ ਜਾਂਦੀਆਂ ਹਨ।[2] | |
ਸਾਵਾ ਮੱਘ | Anser indicus | Anatidae | 8,800 ਮੀਟਰ (29,000 ਫੁੱਟ)[2][3][4] | ਇਹ ਵੀ ਆਪਣੇ ਪਰਵਾਸ ਦੌਰਾਨ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਦੇ ਹਨ।[3] | |
ਹੂਪਰ ਹੰਸ | Cygnus cygnus | Anatidae | 8,200 ਮੀਟਰ (27,000 ਫੁੱਟ) | ਇਹ ਉਚਾਈ ਰਡਾਰ ਮਾਪੀ ਗਈ ਜਦ ਹੂਪਰ ਹੰਸਾਂ ਦਾ ਝੁੰਡ ਉੱਤਰੀ ਆਇਰਲੈਂਡ ਦੇ ਉਤਦੀ ਲੰਘਦਾ ਪਿਆ ਸੀ।[2][4] | |
ਨਿੱਕਾ ਜਘ | Pyrrhocorax graculus | Corvidae | 8,000 ਮੀਟਰ (26,500 ਫੁੱਟ) | ਇਹ ਬੁਲੰਦੀ ਮਾਊਂਟ ਐਵਰੈਸਟ ਦੀਆਂ ਚੋਟੀਆਂ ਤੇ ਨਾਪੀ ਗਈ।[4] | |
ਦਾੜੀ ਵਾਲੀ ਗਿਰਝ | Gypaetus barbatus | Accipitridae | 7,300 ਮੀਟਰ (24,000 ਫੁੱਟ).[1] | ||
ਐਂਡੀਅਨ ਕੌਂਡੋਰ | Vultur gryphus | Cathartidae | 6,500 ਮੀਟਰ (21,300 ਫੁੱਟ)[5] | ||
ਨੀਲਸਿਰ | Anas platyrhynchos | Anatidae | 6,400 ਮੀਟਰ (21,000 ਫੁੱਟ) | ਇਹ ਬੁਲੰਦੀ ਨਵਾਡਾ ਦੇ ਉਤਦੀ ਉੱਡਦੀਆਂ ਨਾਪੀ ਗਈ।[1][3][4] | |
ਬਾਰ ਟੇਲਡ ਗੌਡਵਿਟ | Limosa lapponica | Scolopacidae | 6,000 ਮੀਟਰ (20,000 ਫੁੱਟ)[4][6] | ਇਸ ਬੁਲੰਦੀ ਨੂੰ ਇਹ ਆਪਣੇ ਪਰਵਾਸ ਦੌਰਾਨ ਛੂੰਹਦਾ ਏ। | |
ਲਕਲਕ ਢੀਂਗ | Ciconia ciconia | Ciconiidae | 4,800 ਮੀਟਰ (16,000 ਫੁੱਟ).[6] | ਇਸ ਬੁਲੰਦੀ ਨੂੰ ਇਹ ਆਪਣੇ ਪਰਵਾਸ ਦੌਰਾਨ ਛੂੰਹਦਾ ਏ। |
ਹਵਾਲੇ
ਸੋਧੋ- ↑ 1.0 1.1 1.2 Laybourne, Roxie C. (December 1974). "Collision between a Vulture and an Aircraft at an Altitude of 37,000 Feet". The Wilson Bulletin. 86 (4). Wilson Ornithological Society: 461–462. ISSN 0043-5643. JSTOR 4160546. OCLC 46381512.
- ↑ 2.0 2.1 2.2 2.3 2.4 Carwardine, Mark (2008). Animal Records. Sterling. p. 124. ISBN 1402756232.
- ↑ 3.0 3.1 3.2 Lincoln, Frederick C. (1999). Migration of Birds. U.S. Fish and Wildlife Service. p. 30. ISBN 0160617014.
- ↑ 4.0 4.1 4.2 4.3 4.4 Whiteman, Lily (2000). "The High Life". Audubon. 102 (6): 104–108. Archived from the original on 9 February 2014. Retrieved 25 February 2014.
{{cite journal}}
: Unknown parameter|deadurl=
ignored (|url-status=
suggested) (help) - ↑ Gargiulo, Carolina Natalia (2012). Distribución y situación actual del cóndor andino (Vultur gryphus) en las sierras centrales de Argentina (PDF) (Thesis). Facultad de Ciencias Exactas y Naturales, Universidad de Buenos Aires. Retrieved 2016-04-12.
- ↑ 6.0 6.1 Elphick, Jonathan (2007). The Atlas of Bird Migration: Tracing the Great Journeys of the World's Birds. Struik. p. 23. ISBN 1770074996.