ਉੱਤਰੀ ਅਟਲਾਂਟਿਕ ਸੰਧੀ

ਫਰਮਾ:Infobox treaty

ਉੱਤਰੀ ਅਟਲਾਂਟਿਕ ਸੰਧੀ, 4 ਅਪਰੈਲ 1949 ਨੂੰ ਸਹੀਬੰਦ ਕੀਤੀ ਗਈ ਇੱਕ ਸੰਧੀ ਸੀ, ਜਿਸ ਰਾਹੀਂ ਫੌਜੀ ਅਤੇ ਸਿਆਸੀ ਗੱਠਜੋੜ ਨਾਟੋ ਬਣਾਇਆ ਗਿਆ ਸੀ।

ਪਿਛੋਕੜ

ਸੋਧੋ

ਉੱਤਰੀ ਅਟਲਾਂਟਿਕ ਸੰਧੀ ਦਾ ਖਰੜਾ ਇੱਕ ਕਮੇਟੀ ਨੇ ਥੀਓਡੋਰ ਅਕਿੱਲੀਜ਼ ਦੀ ਪ੍ਰਧਾਨਗੀ ਹੇਠ ਵਾਸ਼ਿੰਗਟਨ ਵਿੱਚ ਗੱਲਬਾਤ ਦੌਰਾਨ ਤਿਆਰ ਕੀਤਾ ਸੀ। ਇਹ ਸੰਧੀ ਅਪਰੈਲ 1949 ਵਿੱਚ ਅਮਰੀਕਾ, ਬਰਤਾਨੀਆ, ਫ਼ਰਾਂਸ, ਹਾਲੈਂਡ, ਲਕਸਮਬਰਗ, ਕੈਨੇਡਾ, ਇਟਲੀ, ਪੁਰਤਗਾਲ, ਨਾਰਵੇ, ਡੈਨਮਾਰਕ ਅਤੇ ਆਈਸਲੈਂਡ ਦੇ ਨੁਮਾਇੰਦਿਆਂ ਵੱਲੋਂ ਵਸ਼ਿੰਗਟਨ ਵਿੱਚ ਸਹੀਬੰਦ ਕੀਤੀ ਗਈ।

ਮੈਂਬਰ

ਸੋਧੋ

ਸੰਸਥਾਪਕ ਮੈਂਬਰ

ਸੋਧੋ

ਹੇਠਲੇ ਬਾਰਾਂ ਰਾਸ਼ਟਰਾਂ ਨੇ ਸੰਧੀ ਤੇ ਦਸਤਖਤ ਕੀਤੇ ਸਨ ਅਤੇ ਇਸ ਲਈ ਨਾਟੋ ਦੇ ਬਾਨੀ ਮੈਂਬਰ ਬਣ ਗਏ। ਹੇਠ ਦਿੱਤੇ ਆਗੂਆਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਆਪਣੇ ਆਪਣੇ ਦੇਸ਼ ਵੱਲੋਂ ਸਮਝੌਤੇ ਉੱਤੇ ਦਸਤਖ਼ਤ ਕੀਤੇ:[1]

 
Map of NATO countries chronological membership.

ਹਵਾਲੇ

ਸੋਧੋ
  1. Bevans, Charles Irving (1968). "North Atlantic Treaty". Treaties and other international agreements of the United States of America 1776-1949. Vol. Volume 4, Multilateral 1946-1949. Washington, D.C.: Department of State. p. 831. LCCN 70600742. OCLC 6940. Retrieved 2013-05-01. {{cite book}}: |volume= has extra text (help)