ਉੱਤਰੀ ਅਰਧਗੋਲ਼ਾ

ਧਰਤੀ ਦਾ ਅੱਧਾ ਹਿੱਸਾ ਜੋ ਭੂਮੱਧ ਰੇਖਾ ਦੇ ਉੱਤਰ ਵੱਲ ਹੈ

ਉੱਤਰੀ ਅੱਧਾ-ਗੋਲ਼ਾ ਜਾਂ ਉੱਤਰੀ ਅਰਧਗੋਲ਼ਾ (English: Northern Hemisphere)[1] ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਉੱਤਰ ਵੱਲ ਪੈਂਦਾ ਹੋਵੇ।

ਨੀਲੇ ਰੰਗ 'ਚ ਦਰਸਾਇਆ ਗਿਆ ਉੱਤਰੀ ਅੱਧਾ ਗੋਲ਼ਾ
ਉੱਤਰੀ ਧਰੁਵ ਤੋਂ ਵਿਖਦਾ ਉੱਤਰੀ ਅੱਧਾ ਗੋਲ਼ਾ

ਹਵਾਲੇ

ਸੋਧੋ
  1. Merriam Webster's Online Dictionary (based on Collegiate vol., 11th ed.) 2006. Springfield, MA: Merriam-Webster, Inc.