ਉੱਤਰੀ ਕੋਰੀਆਈ ਵੌਨ

ਉੱਤਰੀ ਕੋਰੀਆ ਦੀ ਅਧਿਕਾਰਕ ਮੁਦਰਾ

ਵੌਨ (ਨਿਸ਼ਾਨ: ; ਕੋਡ: KPW) ਜਾਂ 'ਚੋਸੁਨ ਵੌਨ' ਉੱਤਰੀ ਕੋਰੀਆ ਦੀ ਅਧਿਕਾਰਕ ਮੁਦਰਾ ਹੈ। ਇੱਕ ਵੌਨ ਵਿੱਚ 100 ਚੌਨ ਹੁੰਦੇ ਹਨ। ਇਹਨੂੰ ਕੋਰੀਆ ਲੋਕਤੰਤਰੀ ਲੋਕ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ।

ਉੱਤਰੀ ਕੋਰੀਆਈ ਵੌਨ
조선민주주의인민공화국 원 (ਕੋਰੀਆਈ)
朝鮮民主主義人民共和國圓 (Hancha)
ISO 4217 ਕੋਡ KPW
ਕੇਂਦਰੀ ਬੈਂਕ ਕੋਰੀਆ ਲੋਕਤੰਤਰੀ ਲੋਕ ਗਣਰਾਜ ਕੇਂਦਰੀ ਬੈਂਕ
ਵਰਤੋਂਕਾਰ  ਉੱਤਰੀ ਕੋਰੀਆ
ਉਪ-ਇਕਾਈ
1/100 ਚੌਨ (전/錢)
ਨਿਸ਼ਾਨ
ਬਹੁ-ਵਚਨ The language(s) of this currency does not have a morphological plural distinction.
ਸਿੱਕੇ 1, 5, 10, 50 ਚੌਨ, ₩1[1]
ਬੈਂਕਨੋਟ ₩5, ₩10, ₩50, ₩100, ₩200, ₩500, ₩1000, ₩2000, ₩5000[2]
ਉੱਤਰੀ ਕੋਰੀਆਈ ਵੌਨ
Chosŏn'gŭl조선민주주의인민공화국 원
ਹਾਞਾ朝鮮民主主義人民共和國圓
McCune–ReischauerChosŏn minjujuŭi inmin konghwakuk wŏn
ਸੁਧਰਿਆ ਰੋਮਨੀਕਰਨJoseon minjujuui inmin gonghwaguk won

ਹਵਾਲੇਸੋਧੋ

  1. "북한의 새로 발행된 화폐들" (Korean). ccdailynews.com. December 4, 2009. Archived from the original on ਸਤੰਬਰ 11, 2011. Retrieved ਜੂਨ 2, 2013.  Check date values in: |access-date=, |archive-date= (help)
  2. North Korea revalues and replaces currency Archived 2011-09-17 at the Wayback Machine.. BanknoteNews.com. December 4, 2009.