ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ

ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ ਜਾਂ ਪਹਾੜੀ ਗਣਰਾਜ ਜੋ 1917–1920 ਤੱਕ ਗਣਰਾਜ ਦੇਸ਼ ਸੀ। ਜਿਸ ਨੂੰ ਰੂਸੀ ਸਲਤਨਤ ਨੇ ਘਰੇਲੂ ਯੁੱਧ ਸਮੇਂ ਆਪਣੇ ਨਾਲ ਮਿਲਾ ਲਿਆ। ਇਹ ਇੱਕ ਲੱਖ ਦੀ ਅਬਾਦੀ ਅਤੇ 70000 ਵਰਗ ਕਿਲੋਮੀਟਰ ਖੇਤਰਫਲ ਵਾਲਾ ਗਣਰਾਜ ਹੈ। ਇਸ ਦੀ ਰਾਜਧਾਨੀ ਵਲਾਡੀਕਵਕੋਜ਼ ਜੋ ਬਾਅਦ ਵਿੱਚ ਨਜ਼ਰਾਨ ਤੇ ਅੰਤ ਵਿੱਚ ਬਾਇਨਕਸਕ ਹੈ। ਇਸ ਗਣਰਾਜ ਦੀ ਸਥਾਪਨਾ 1917[1] ਵਿੱਚ ਹੋਈ।

ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ
1917–1920
Flag of ਪਹਾੜੀ ਗਣਰਾਜ
ਝੰਡਾ
ਸਥਿਤੀਫੈਡਰੇਸ਼ਨ
ਰਾਜਧਾਨੀਬਾਇਨਾਕਸਕ
ਆਮ ਭਾਸ਼ਾਵਾਂਰੂਸੀ ਭਾਸ਼ਾ · ਚੇਚਨ ਭਾਸ਼ਾ · ਇੰਗੁਸ਼ ਭਾਸ਼ਾ
ਉਸੇਟਿਕ ਭਾਸ਼ਾ · ਕਬਾਰਡੀਅਨ ਭਾਸ਼ਾ · ਬਲਕਾਰ ਭਾਸ਼ਾ
ਦਗੇਸਤਾਨ ਭਾਸ਼ਾ
ਸਰਕਾਰਫੈਡਰਲਡ ਗਣਰਾਜ
Historical eraਪਹਿਲੀ ਸੰਸਾਰ ਜੰਗ · ਮੱਧ ਜੰਗ ਦਾ ਸਮਾਂ
• ਅਜ਼ਾਦੀ
ਮਾਰਚ 1917
ਜੂਨ 1920
ਮੁਦਰਾਰੂਬਲ
ਤੋਂ ਪਹਿਲਾਂ
ਤੋਂ ਬਾਅਦ
ਰੂਸੀ ਬਾਦਸ਼ਾਹੀ
[[ਸੋਵੀਅਤ ਸੋਸਲਿਸ਼ਟ ਰੀਪਬਲਿਕ ਖੁਦਮੁਖਤਿਆਰ ਪਹਾੜ]]

ਹਵਾਲੇ

ਸੋਧੋ
  1. Levan Z. Urushadze, "About the history of the question of unity of the Caucasian Peoples". J. "Amirani", XIII, Montreal‐Tbilisi, 2005, pp.72–87.