ਊਦ
ਊਦ (/ˈuːd/; Arabic: عود ʿūd, ਬਹੁਵਚਨ أعواد, a‘wād; ਅਰਮੀਨੀਆਈ: ուդ, ਅਸੀਰੀ:ܥܘܕ ūd, ਯੂਨਾਨੀ: ούτι; ਇਬਰਾਨੀ: עוּד; Persian: بربط ਬਰਬਤ; ਕੁਰਦੀ: [ûd] Error: {{Lang}}: text has italic markup (help); [ud or ut] Error: {{Lang-xx}}: text has italic markup (help);[1] ਅਜ਼ੇਰੀ: ud; ਸੋਮਾਲੀ: [cuud] Error: {{Lang}}: text has italic markup (help) ਜਾਂ ਕਬਾਨ) ਇੱਕ ਨਾਸ਼ਪਾਤੀ ਵਰਗਾ ਤੰਤੀ (ਤਾਰਾਂ ਵਾਲੇ) ਸੰਗੀਤ ਸਾਜ਼ ਨੂੰ ਕਹਿੰਦੇ ਹਨ ਜੋ ਅਰਬੀ, ਇਬਰਾਨੀ (ਯਹੂਦੀ), ਯੂਨਾਨੀ, ਤੁਰਕੀ, ਉੱਤਰ ਅਫਰੀਕੀ ਅਤੇ ਉਸ ਦੇ ਆਸਪਾਸ ਦੇ ਹੋਰ ਖੇਤਰਾਂ ਦੇ ਸੰਗੀਤ ਵਿੱਚ ਪ੍ਰਯੋਗ ਹੁੰਦਾ ਹੈ। ਇਸ ਵਿੱਚ ਪਰਦੇ (ਫਰੇਟ) ਨਹੀਂ ਹੁੰਦੇ ਅਤੇ ਇਸ ਦਾ ਤਾਣਾ ਬਹੁਤ ਪਤਲਾ ਅਤੇ ਛੋਟਾ ਹੁੰਦਾ ਹੈ। ਕੁੱਝ ਸੰਗੀਤਕਾਰ ਇਸਨੂੰ ਆਧੁਨਿਕ ਗਟਾਰ ਦਾ ਪੂਰਵਜ ਯੰਤਰ ਮੰਨਦੇ ਹਨ।[2]
String instrument | |
---|---|
ਵਰਗੀਕਰਨ | |
Hornbostel–Sachs classification | 321.321-6 (Composite chordophone sounded with a plectrum) |
ਹਵਾਲੇ
ਸੋਧੋ- ↑ Güncel Türkçe Sözlük'te Söz Arama Archived 2007-03-11 at the Wayback Machine. (ਤੁਰਕ)
- ↑ Summerfield, Maurice J. (2003). The Classical Guitar, Its Evolution, Players and Personalities Since 1800 (5th ed.) Blaydon on Tyne: Ashley Mark Publishing. ISBN 1-872639-46-1