ਊਬੁੰਟੂ (ਫ਼ਲਸਫ਼ਾ)
ਊਬੁੰਟੂ (/uːˈbʊntuː/; ਫਰਮਾ:IPA-zu) ਇੱਕ ਙੁਨੀ ਬਾਂਤੂ ਇਸਤਲਾਹ ਹੈ ਜਿਸਦਾ ਮੋਟਾ-ਮੋਟਾ ਅਰਥ ਬਣਦਾ ਹੈ "ਮਨੁੱਖੀ ਰਹਿਮਦਿਲੀ"। ਇਹ ਦੱਖਣੀ ਅਫ਼ਰੀਕੀ ਇਲਾਕੇ ਦਾ ਸਿਧਾਂਤ ਹੈ ਜਿਸਦਾ ਸ਼ਬਦੀ ਮਤਲਬ "ਮਨੁੱਖ-ਪਣ" ਹੈ ਅਤੇ ਆਮ ਤੌਰ ਉੱਤੇ ਤਰਜਮਾ "ਦੂਜਿਆਂ ਪ੍ਰਤੀ ਮਨੁੱਖਤਾ" ਕੀਤਾ ਜਾਂਦਾ ਹੈ। ਫ਼ਲਸਫ਼ੇ ਵਿੱਚ ਇਹਦਾ ਭਾਵ "ਸਾਰੀ ਮਨੁੱਖਤਾ ਨੂੰ ਜੋੜਨ ਵਾਲੀ ਸਾਂਝ ਦੇ ਵਿਸ਼ਵ-ਵਿਆਪੀ ਜੋੜ ਵਿੱਚ ਵਿਸ਼ਵਾਸ" ਹੈ।[2]
ਹਵਾਲੇ
ਸੋਧੋ- ↑ Interviewed by Tim Modise, copyright by Canonical Ltd.--transcription: "In the old days, when we were young, a traveler through the country would stop at a village, and he didn't have to ask for food or for water; once he stops, the people give him food, entertain him. That is one aspect of ubuntu, but it will have various aspects."
- ↑ "About the Name". Official Ubuntu Documentation. Canonical. Archived from the original on 23 ਫ਼ਰਵਰੀ 2013. Retrieved 5 January 2013.
{{cite web}}
: Unknown parameter|dead-url=
ignored (|url-status=
suggested) (help)