ਊਮਿਓ ਯੂਨੀਵਰਸਿਟੀ ਲਾਇਬ੍ਰੇਰੀ
ਊਮਿਆ ਯੂਨੀਵਰਸਿਟੀ ਲਾਇਬ੍ਰੇਰੀ ਸਵੀਡਨ ਦੀਆਂ ਸੱਤ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਸਵੀਡਨ ਦੇ ਸਾਰੇ ਪ੍ਰਕਾਸ਼ਕਾਂ ਨੂੰ ਕਾਨੂੰਨ ਅਨੁਸਾਰ ਆਪਣੇ ਦੁਆਰਾ ਛਾਪੀ ਹਰ ਕਿਤਾਬ ਦੀ ਇੱਕ ਕਾਪੀ ਦੇਣੀ ਪੈਂਦੀ ਹੈ।
ਊਮਿਆ ਯੂਨੀਵਰਸਿਟੀ ਲਾਇਬ੍ਰੇਰੀ | |
---|---|
ਟਿਕਾਣਾ | ਊਮਿਆ, ਸਵੀਡਨ |
ਸਥਾਪਨਾ | 1950 |
ਪਹੁੰਚ ਅਤੇ ਵਰਤੋਂ | |
Population served | ਉੱਤਰੀ ਸਵੀਡਨ |
ਹੋਰ ਜਾਣਕਾਰੀ | |
ਵੈੱਬਸਾਈਟ | About the Library |
ਇਤਿਹਾਸ
ਸੋਧੋਇਹ ਲਾਇਬ੍ਰੇਰੀ 1950 ਵਿੱਚ ਖੁੱਲੀ ਸੀ।[1] ਇਸਨੂੰ 1951 ਵਿੱਚ ਉੱਤਰੀ ਸਵੀਡਨ ਦੀ ਮਹੱਤਵਪੂਰਨ ਲਾਇਬ੍ਰੇਰੀ ਮੰਨਿਆ ਗਿਆ। ਇਸ ਲਾਇਬ੍ਰੇਰੀ ਨੂੰ ਸਵੀਡਨ ਵਿੱਚ ਛਪੀ ਹਰ ਇੱਕ ਕਿਤਾਬ ਦੀ ਇੱਕ ਕਾਪੀ ਦਿੱਤੀ ਜਾਂਦੀ ਹੈ।[2]
ਹਵਾਲੇ
ਸੋਧੋ- ↑ History, Umeå University Library website, retrieved 6 May 2014
- ↑ Umeå's history Archived 2014-06-27 at the Wayback Machine. umea.se, retrieved 6 May 2014