ਏ++

ਪ੍ਰੋਗਰਾਮਿੰਗ ਭਾਸ਼ਾ

ਏ++ ਇੱਕ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸਨੂੰ 2002 ਵਿੱਚ ਵਿਕਸਿਤ ਕੀਤਾ ਗਿਆ ਸੀ। ਇਸਨੂੰ ਜਾਰੀ ਕਰਨ ਦਾ ਮੰਤਵ ਪ੍ਰੋਗਰਾਮਿੰਗ ਕਰਨਾ ਨਹੀਂ ਸੀ ਬਲਕਿ ਇਸਨੂੰ ਵਿਦਿਆਰਥੀਆਂ ਨੂੰ ਸਿਖਾਉਣ ਲਈ ਵਰਤਣਾ ਸੀ। ਇਸਨੂੰ ਸਿੱਖ ਕੇ ਬਾਕੀ ਹੋਰ ਭਾਸ਼ਾਵਾਂ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਏ++ ਪ੍ਰੋਗਰਾਮਿੰਗ ਭਾਸ਼ਾ, ਸੀ++ ਦੇ ਬਿਲਕੁਲ ਸਮਾਨ ਹੈ। ਇਸ ਭਾਸ਼ਾ ਦੇ ਇੰਟਰਪ੍ਰੀਟਰ ਹੋਰ ਕਈ ਭਾਸ਼ਾਵਾਂ ਜਿਵੇਂ ਕੀ ਸਕੀਮ, ਸੀ++, ਜਾਵਾ, ਆਦਿ ਲਈ ਉਪਲਬਧ ਹਨ ਪਰਤੂੰ ਇਸਦੀ ਵਰਤੋਂ ਕੋਈ ਵੀ ਐਪਲੀਕੇਸ਼ਨ ਲਿਖਣ ਲਈ ਨਹੀਂ ਕੀਤੀ ਜਾ ਸਕਦੀ।[1]

ਏ++
ਪੈਰਾਡਾਈਮਬਹੁ-ਮਿਸਾਲੀ: ਵਸਤ-ਅਧਾਰਿਤ, ਲਾਜ਼ਮੀ, ਕਾਰਜਾਤਮਕ, ਤਰਕ
ਸਾਹਮਣੇ ਆਈ2001

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ