ਏਅਰ ਇੰਡੀਆ ਐਕਸਪ੍ਰੈਸ
ਏਅਰ ਇੰਡੀਆ ਐਕਸਪ੍ਰੈਸ, ਏਅਰ ਇੰਡੀਆ ਦੀ ਇੱਕ ਘੱਟ ਕੀਮਤ ਵਾਲੀ ਚੋਣ ਏਅਰਲਾਈਨ ਸਹਾਇਕ ਇਕਾਈ ਹੈ, ਜੋਕਿ ਕੋਚਿਨ ਵਿੱਚ ਸਥਿਤ ਹੈ। ਇਹ ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ 175 ਉਡਾਨਾਂ ਪ੍ਰਤੀ ਹਫ਼ਤੇ ਤੱਕ ਸੇਵਾ ਦਿੰਦੀ ਹੈ। ਇਹ ਏਅਰਲਾਈਨ ਏਅਰ ਇੰਡੀਆ ਚਾਰਟਡ ਲਿਮਟਿਡ ਦੀ ਮਲਕੀਅਤ ਸੀ, ਅਤੇ ਏਅਰ ਇੰਡੀਆ ਚਾਰਟਡ ਲਿਮਟਿਡ,ਏਅਰ ਇੰਡੀਆ ਲਿਮਟਿਡ ਦੇ ਇੱਕ ਸਹਾਇਕ ਦੀ ਮਲਕੀਅਤ ਸੀ, ਪਰ ਹੁਣ ਏਅਰ ਇੰਡੀਆ ਐਕਸਪ੍ਰੈਸ ਸਿੱਧੇ ਤੌਰ 'ਤੇ ਏਅਰ ਇੰਡੀਆ ਲਿਮਟਿਡ ਦੀ ਮਲਕੀਅਤ ਹੈ।
ਤਸਵੀਰ:Official Logo of Air India Express.jpg | |
Commenced operations | 29 April 2005 |
---|---|
Hubs |
|
Focus cities |
|
Fleet size | 20 (+3) |
Destinations | 26 |
Company slogan | "Simply PriceLess" |
Parent company | Air India Limited |
Headquarters | Kochi |
Key people | Ashwani Lohani (Chairman) K. Shyam Sundar (CEO) |
Website | www.airindiaexpress.in |
ਅਵਲੋਕਨ
ਸੋਧੋਏਅਰ ਇੰਡੀਆ ਐਕਸਪ੍ਰੈਸ, ਏਅਰ ਇੰਡੀਆ ਦੀ ਇੱਕ ਸਹਾਇਕ ਕੰਪਨੀ ਹੈ ਜੋਕਿ ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ਭਾਰਤ ਸੂਬੇ ਕੇਰਲ ਪ੍ਰਤੀ ਹਫ਼ਤੇ 100 ਉਡਾਨਾਂ ਤੱਕ ਜੋੜਦੀ ਹੈ। ਏਅਰ ਇੰਡੀਆ ਚਾਰਟਡ ਲਿਮਟਿਡ,ਏਅਰ ਇੰਡੀਆ ਲਿਮਟਿਡ ਦੇ ਇੱਕ ਸਹਾਇਕ ਦੀ ਮਲਕੀਅਤ ਸੀ, ਪਰ ਹੁਣ ਏਅਰ ਇੰਡੀਆ ਐਕਸਪ੍ਰੈਸ ਸਿੱਧੇ ਤੌਰ 'ਤੇ ਏਅਰ ਇੰਡੀਆ ਲਿਮਟਿਡ ਦੀ ਮਲਕੀਅਤ ਹੈ। ਏਅਰਲਾਈਨ 29 ਅਪ੍ਰੈਲ 2005 ਨੂੰ ਤਿਰੂਵਨੰਤਪੁਰਮ ਤੋ ਅਬੂ ਧਾਬੀ ਤੱਕ ਆਪਣੀ ਪਹਿਲੀ ਉਡਾਣ ਨਾਲ ਸ਼ੁਰੂਆਤ ਕੀਤੀ. ਏਅਰ ਇੰਡੀਆ ਐਕਸਪ੍ਰੈਸ ਦੇ ਲਈ ਪਹਿਲੇ ਜਹਾਜ਼ ਦੀ ਡਿਲਿਵਰੀ 22 ਫਰਵਰੀ 2005 ਨੂੰ ਹੋਈ ਜਦ ਏਅਰ ਇੰਡੀਆ ਐਕਸਪ੍ਰੈਸ ਬੁਲੋਲੀਅਨ ਏਵੀਏਸ਼ਨ ਸਰਵਿਸਿਜ਼ ਤੋ ਇੱਕ ਨਵ ਉਤਪਾਦਨ ਨੂੰ ਬੋਇੰਗ 737-86Q ਪਟੇ ਤੇ ਲਿਆ. ਫਰਵਰੀ 2014 ਤੱਕ, ਏਅਰ ਇੰਡੀਆ ਐਕਸਪ੍ਰੈਸ ਕੋਲ 20 ਜਹਾਜ਼ ਫਲੀਟ ਸੀ ਜਿਸ ਵਿੱਚ ਏਅਰਲਾਈਨ ਬੋਇੰਗ 737-800 ਵੀ ਸ਼ਾਮਲ ਹੈ।
ਏਅਰਲਾਈਨ ਦਾ ਮੁੱਖ ਦਫਤਰ ਕੋਚੀ ਵਿੱਚ ਹੈ। ਦਸੰਬਰ 2012 'ਚ ਏਅਰ ਇੰਡੀਆ ਦੇ ਡਾਇਰੈਕਟਰ ਬੋਰਡ ਨੇ ਮੁੱਖ ਦਫ਼ਤਰ ਨੂੰ ਜਨਵਰੀ 2013 ਵਿੱਚ ਕੋਚੀ ਜਾਣ ਲਈ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ.[1] ਸ਼ਹਿਰੀ ਉਡਾਣ ਰਾਜ ਦੇ ਮੰਤਰੀ ਕੇ ਸੀ ਵੇਣੂਗੋਪਾਲ, ਨੇ ਦਸਿਆ ਕਿ ਕੋਚੀ ਵਿੱਚ ਦਫ਼ਤਰ ਖੁੱਲਣ ਦੀ ਪਕਿਰੀਆ ਪੜਾਅ ਵਿੱਚ ਹੋਵੇਗੀ, ਜੋਕਿ 1 ਜਨਵਰੀ ( ਨਿਊ ਸਾਲ ਦੇ ਦਿਵਸ ) ਤੋ ਸ਼ੁਰੂ ਹੋਵੇਗੀ.[2]
ਮੰਜ਼ਿਲ
ਸੋਧੋਏਅਰ ਇੰਡੀਆ ਐਕਸਪ੍ਰੈਸ ਮੁੱਖ ਤੌਰ 'ਤੇ ਭਾਰਤ ਵਿੱਚ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਦੇ ਦੱਖਣੀ ਰਾਜ ਤੱਕ 100 ਉਡਾਨਾਂ ਪਤਿ ਹਫਤਾ ਤੱਕ, ਕੰਮ ਕਰਦਾ ਹੈ।
ਫਲੀਟ
ਸੋਧੋਮਾਰਚ 2015 ਤੱਕ, ਏਅਰ ਇੰਡੀਆ ਐਕਸਪ੍ਰੈਸ ਫਲੀਟ ਹੇਠ ਜਹਾਜ਼ ਵੀ ਸ਼ਾਮਲ :[3]
ਇਅਰਕਰਾਫਟ | ਸੇਵਾ
ਚ |
ਅੋਡਰ | ਯਾਤਰੀ | ਨੋਟ |
---|---|---|---|---|
ਬੋਇੰਗ
737-800 |
17 | 8 | 189 | 8
ਏਅਰਕ੍ਰਾਫਟ ਲੀਜ ਤ[4] |
ਬੋਇੰਗ
737ਮੈਕਸ 8 |
0 | 10
ਜਾ 11 |
ਟੀ
ਬੀ ਏ |
777
ਤੋ ਬਦਲਾਏ ਗਏ[5] |
ਕੁਲ | 17 | 18
or 19 |
ਹਾਦਸੇ ਅਤੇ ਘਟਨਾ
ਸੋਧੋ22 ਮਈ 2010 ਨੂੰ, ਏਅਰ ਇੰਡੀਆ ਐਕਸਪ੍ਰੈਸ ਉਡਾਣ 812, ਇੱਕ ਬੋਇੰਗ 737-800 ਜੋਕਿ ਦੁਬਈ - ਮੰਗਲੋਰੇ ਤੱਕ ਉਡਾਣ ਸੀ, ਮੰਗਲੋਰੇ ਹਵਾਈ ਅੱਡੇ 'ਤੇ ਪੱਟੀ ਨੰਬਰ 24 ਤੇ ਦੁਰਘਟਨਾਗ੍ਰਸਤ ਹੋ ਗਈ, ਜਿਸ ਵਿੱਚ 152 ਯਾਤਰੀ ਅਤੇ ਛੇ ਅਮਲੇ ਮੈਬਰ ਦੀ ਮੌਤ ਹੋ ਗਈ. ਉਸ ਵਕਤ ਜਹਾਜ ਤੇ 166 ਲੋਕ ਸ਼ਾਮਿਲ ਸਨ. ਜਹਾਜ਼ ਰਨਵੇ ਦੇ ਅੰਤ 'ਤੇ, ਇੱਕ ਜੰਗਲ ਵਾਦੀ ਵਿੱਚ ਕਰੈਸ਼ ਹੋ ਅਤੇ ਅੱਗ ਵਿੱਚ ਜਲ ਗਿਆ.
ਹਵਾਲੇ
ਸੋਧੋ- ↑ Ramavarman, T. "Shifting of Air India Express headquarters to Kochi gets nod Archived 2013-06-15 at the Wayback Machine.." Times of India. 14 December 2012. Retrieved on 2015-07-29
- ↑ Staff Reporter. "Air India Express route scheduling from city soon." The Hindu. 7 January 2013. Retrieved on 2015-07-29
- ↑ "India Express Airlines Fleet Information". cleartrip.com. Retrieved 2015-07-29.
- ↑ "Perfect 10 for Air India Express". Retrieved 2015-07-29.
- ↑ [1]