ਏਡ ੲੈੱਡ ਐਂਡ ਐਡੀ ਕਾਰਟੂਨ ਨੈੱਟਵਰਕ 'ਤੇ ਪ੍ਰਦਰਸ਼ਿਤ ਹੋਣ ਵਾਲਾ ਐਨੀਮੇਸ਼ਨ ਹੈ। ਇਹ ਕਨੇਡਿਆਈ-ਅਮਰੀਕੀ ਕਾਰਟੂਨ ਹੈ ਜਿਸ ਨੂੰ ਡੈਨੀ ਅੰਟੋਨੂਕੀ ਵੱਲੋਂ ਕਾਰਟੂਨ ਨੈੱਟਵਰਕ ਲਈ ਬਣਾਇਆ ਗਿਆ ਹੈ। ਇਹ ਤਿੰਨ ਦੋਸਤਾਂ 'ਤੇ ਆਧਾਰਿਤ ਹੈ ਜੋ ਕਿ ਹਮੇਸ਼ਾ ਪੰਗੇ ਲੈਂਦੇ ਰਹਿੰਦੇ ਹਨ।

ਏਡ, ਐਡ ਅਤੇ ਐਡੀ
Ed, Edd n Eddy logo.png
ਸ਼੍ਰੇਣੀਹਾਲਰਸ
ਸਲੈਪਸਟਿੱਕ
ਨਿਰਮਾਤਾਡੈਨੀ ਅੰਟੋਨੂਕੀ
ਲੇਖਕ
ਨਿਰਦੇਸ਼ਕ
  • ਡੈਨੀ ਅੰਟੋਨੂਕੀ
  • ਸਕਾਟ ਅੰਡਰਵੁੱਡ ("ਸਮਾਈਲ ਫ਼ਾਪ ਦ ਏਡ")
ਅਵਾਜ਼-ਦਾਤੇ
ਵਸਤੂ ਸੰਗੀਤਕਾਰPatric Caird
ਮੂਲ ਦੇਸ਼Canada
United States
ਸੀਜ਼ਨਾਂ ਦੀ ਗਿਣਤੀ6
ਕਿਸ਼ਤਾਂ ਦੀ ਗਿਣਤੀ69 (131 segments) ( ਐਪੀਸੋਡਾਂ ਦੀ ਗਿਣਤੀ)
ਨਿਰਮਾਣ
ਪ੍ਰਬੰਧਕੀ ਨਿਰਮਾਤਾDanny Antonucci
ਨਿਰਮਾਤਾ
  • Daniel Sioui
  • Ruth Vincent
  • Christine L. Danzo
ਸੰਪਾਦਕKen Cathro
ਟਿਕਾਣੇCanada
ਚਾਲੂ ਸਮਾਂ22 minutes
ਨਿਰਮਾਤਾ ਕੰਪਨੀ(ਆਂ)
ਪਸਾਰਾ
ਮੂਲ ਚੈਨਲCartoon Network
ਤਸਵੀਰ ਦੀ ਬਣਾਵਟ
480i (4:3 SDTV) (1999–2008)
1080i (16:9 HDTV) (2009)
ਪਹਿਲੀ ਚਾਲਜਨਵਰੀ 4, 1999 (1999-01-04) – ਨਵੰਬਰ 8, 2009 (2009-11-08)
ਬਾਹਰੀ ਕੜੀਆਂ
Website