ਏਦੁਆਰਦੋ ਕੈਮਪੋਸ
ਬ੍ਰਾਜ਼ੀਲ ਦਾ ਅਰਥ ਸ਼ਾਸਤਰੀ ਅਤੇ ਸਿਆਸਤਦਾਨ
ਏਦੁਆਰਦੋ ਕੈਮਪੋਸ (10 ਅਗਸਤ 1965 – 13 ਅਗਸਤ 2014) ਬ੍ਰਾਜ਼ੀਲ ਦਾ ਇੱਕ ਅਰਥਸ਼ਾਸਤਰੀ ਅਤੇ ਰਾਜਨੀਤੀਵੇਤਾ ਸੀ। ਉਹ ਬ੍ਰਾਜ਼ੀਲ ਸੋਸ਼ਲਿਸਟ ਪਾਰਟੀ ਦਾ ਲੀਡਰ ਸੀ। ਉਸ ਨੇ ਅਪਰੈਲ 2014 ਵਿੱਚ ਰਾਸ਼ਟਰਪਤੀ ਪਦ ਲਈ ਚੋਣ ਲੜੀ। ਉਹਨਾਂ ਦੀ 13 ਅਗਸਤ 2014 ਨੂੰ ਜਹਾਜ਼ ਹਾਦਸੇ ਵਿੱਚ ਮੋਤ ਹੋ ਗਈ।[1]
ਏਦੁਆਰਦੋ ਕੈਮਪੋਸ | |
---|---|
ਪੇਰਨਾਮਬੁਕੋ ਦਾ ਗਵਰਨਰ | |
ਦਫ਼ਤਰ ਵਿੱਚ 1 ਜਨਵਰੀ 2007 – 4 ਅਪਰੈਲ 2014 | |
ਉਪ ਗਵਰਨਰ | ਜੋਖਾਓ ਲਾਇਰਾ ਨੇਤੋ |
ਤੋਂ ਪਹਿਲਾਂ | Mendonça Filho |
ਤੋਂ ਬਾਅਦ | ਜੋਖਾਓ ਲਾਇਰਾ ਨੇਤੋ |
Minister of Science and Technology | |
ਦਫ਼ਤਰ ਵਿੱਚ 23 ਜਨਵਰੀ 2004 – 18 ਜੁਲਾਈ 2005 | |
ਰਾਸ਼ਟਰਪਤੀ | Luiz Inácio Lula da Silva |
ਤੋਂ ਪਹਿਲਾਂ | ਰੋਬੇਰਤੋ ਅਮਾਰਾਲ |
ਤੋਂ ਬਾਅਦ | Sérgio Machado Rezende |
Member of the Chamber of Deputies from Pernambuco | |
ਦਫ਼ਤਰ ਵਿੱਚ 1 ਜਨਵਰੀ 1995 – 23 ਜਨਵਰੀ 2004 | |
ਦਫ਼ਤਰ ਵਿੱਚ 18 July 2005 – 1 ਜਨਵਰੀ 2007 | |
ਹਲਕਾ | Proportional representation |
Member of the Legislative Assembly of Pernambuco | |
ਦਫ਼ਤਰ ਵਿੱਚ 1 ਜਨਵਰੀ 1991 – 1 ਜਨਵਰੀ 1995 | |
ਹਲਕਾ | Proportional representation |
ਨਿੱਜੀ ਜਾਣਕਾਰੀ | |
ਜਨਮ | ਰੇਸੀਫ਼ , ਬ੍ਰਾਜ਼ੀਲ | 10 ਅਗਸਤ 1965
ਮੌਤ | 13 ਅਗਸਤ 2014 ਸਾਂਤੋਸ, ਬ੍ਰਾਜ਼ੀਲ | (ਉਮਰ 49)
ਸਿਆਸੀ ਪਾਰਟੀ | Socialist Party |
ਅਲਮਾ ਮਾਤਰ | Federal University of Pernambuco |
ਹਵਾਲੇ
ਸੋਧੋ- ↑ Brazil presidential candidate Campos killed in plane crash The Tribune page 19, 13 august 2014